Htv Punjabi
Punjab Video

ਰੰਗ ਕੀਤਾ ਘੋੜਾ ਵੇਚ ਠੱਗਾਂ ਨੇ ਦੁਕਾਨਦਾਰ ਨਾਲ ਮਾਰੀ ਠੱਗੀ

ਮਾਮਲਾ ਹੈ ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦਾ, ਜਿੱਥੇ ਲਹਿਰਾਗਾਗਾ ਦੇ ਹਰਚਰਨ ਨਗਰ ਦਾ ਰਹਿਣ ਵਾਲਾ ਰਮੇਸ਼ ਕੁਮਾਰ ਕਪੜੇ ਦੀ ਦੁਕਾਨ ਕਰਦਾ ਹੈ | ਦੁਕਾਨ ਚੰਗੀ ਭਲੀ ਚੱਲ ਰਹੀ ਸੀ | ਇੱਕ ਦਿਨ ਗੋਗਾ ਖਾਨ ਨਾਂ ਦਾ ਇੱਕ ਵਿਅਕਤੀ ਇਸਦੀ ਦੁਕਾਨ ਤੇ ਆਉਂਦਾ ਹੈ ਤੇ ਕਪੜਾ ਖਰੀਦ ਕੇ ਲਾਇ ਜਾਂਦਾ ਹੈ | ਉਸਤੋਂ ਬਾਅਦ ਉਹ ਦੋ ਤਿੰਨ ਵਾਰ ਹੋਰ ਇਸ ਦੁਕਾਨ ਤੇ ਕਪੜਾ ਖਰੀਦ ਕੇ ਲੈ ਜਾਂਦਾ ਹੈ | ਜਿਸ ਕਰਕੇ ਗੋਗਾ ਖਾਨ ਰਮੇਸ਼ ਦੇ ਮਨ ‘ਚ ਵਿਸ਼ਵਾਸ ਬਣਾ ਲੈਂਦਾ ਹੈ | ਇੱਕ ਦਿਨ ਗੋਗਾ ਖਾਨ ਰਮੇਸ਼ ਨੂੰ ਘੋੜਿਆਂ ਦੇ ਵਪਾਰ ‘ਚੋਂ ਚੰਗੇ ਮੁਨਾਫ਼ੇ ਦੀ ਗੱਲ ਆਖ, ਇੱਕ ਚੰਗੀ ਨਸਲ ਦੀ ਘੋੜੀ ਦਾ ਸੌਦਾ ਕਰਵਾ ਦਿੰਦਾ ਹੈ | ਪਰ ਉਸਤੋਂ ਬਾਅਦ ਰਮੇਸ਼ ਨਾਲ ਉਹ ਕੁੱਝ ਕਰ ਜਾਂਦੈ ਜਿਸਨੂੰ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ |

Related posts

ਜੇਕਰ ਤੁਸੀਂ ਘਰ ‘ਚ ਵਰਤਦੇ ਹੋ ਨਕਲੀ ਲਾਲ ਮਿਰਚ ਤਾਂ ਹੋਣਗੀਆਂ ਆਹ 6 ਬਿਮਾਰੀਆਂ

htvteam

ਰਾਹ ਜਾਂਦੀ ਜਨਾਨੀ ਨਾਲ ਮੁੰਡਾ ਕਰ ਗਿਆ ਆਹ, ਅੱਗੇ ਫੜ੍ਹ ਲਿਆ ਲੋਕਾਂ ਨੇ

htvteam

ਜੇਲ੍ਹ ਦੇ ਅੰਦਰੋਂ ਹੀ ਪੁਲਿਸ ਦੇਖੋ ਭਾਨੇ ਸਿੱਧੂ ਨੂੰ ਕਿੱਥੇ ਚੁੱਕ ਲੈ ਗਈ ? ਭਾਨੇ ਦਾ ਕਰੇਗੀ ਆਹ ਹਾਲ ?

htvteam