Htv Punjabi
Punjab Video

ਵੇਖਦੇ ਹੀ ਵੇਖਦੇ ਮੱਸਿਆ ਨਹਾਉਣ ਆਏ ਲੋਕਾਂ ਦੀਆਂ ਵੱਜੀਆਂ ਚੀਕਾਂ

ਮਾਮਲਾ ਹੈ ਜਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਸ਼ੇਰ ਮੁਹੰਮਦ ਦਾ, ਜਿੱਥੇ ਦੇ ਰਹਿਣ ਵਾਲੇ ਜਸਵੀਰ ਸਿੰਘ ਦੀਆਂ ਭੈਣਾਂ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਉਨ੍ਹਾਂ ਦੇ ਘਰ ਆਈਆਂ ਹੋਈਆਂ ਸਨ | ਜਿਸ ਕਰਕੇ ਅੱਜ ਜਦ ਉਹ ਪਰਿਵਾਰ ਸਣੇ ਖੇਤਾਂ ‘ਚ ਝੋਨਾ ਲਗਾ ਰਹੇ ਸਨ ਤਾਂ ਜਸਵੀਰ ਸਿੰਘ ਦਾ 9 ਸਾਲ ਦਾ ਬੱਚਾ ਹਰਪ੍ਰੀਤ ਸਿੰਘ ਆਪਣੀਆਂ ਭੂਆ ਦੀਆਂ ਕੁੜੀਆਂ ਭੈਣਾਂ 11 ਸਾਲ ਦੀ ਪ੍ਰਿਆ ਅਤੇ 10 ਸਾਲ ਦੀ ਸੀਰਤ ਹੋਰ ਬੱਚਿਆਂ ਨਾਲ ਪਿੰਡ ਦੇ ਗੁਰਦੁਆਰਾ ਨਾਨਕ ਸਰ ਸਾਹਿਬ ਵਿਖੇ ਸਰੋਵਰ ‘ਚ ਮੱਸਿਆ ਨਹਾਉਣ ਲਈ ਚਲੇ ਗਏ |
ਫੇਰ ਸਰੋਵਰ ‘ਚ ਨਹਾਉਂਦੇ ਵੇਲੇ ਤਿੰਨ ਬੱਚਿਆਂ ਦਾ ਪੈਰ ਤਿਲਕ ਗਿਆ ਅਤੇ ਤਿੰਨੋ ਭੈਣ ਭਰਾ ਬਾਹਰ ਨਹੀਂ ਨਿਕਲ ਸਕੇ |

Related posts

ਆਹ ਬੰਦਾ ਜ਼ਨਾਨੀ ਬੰਦ ਕਮਰੇ ‘ਚ ਕਰ ਰਹੇ ਸੀ ਆਹ ਕੰਮ, ਦੇਖ ਕੇ ਪੁਲਿਸ ਵੀ ਹੈਰਾਨ

Htv Punjabi

ਮਾਮੂਲੀ ਜਿਹੀ ਗੱਲ ਨੂੰ ਲੈਕੇ ਕਾਲੀ ਗੱਡੀ ‘ਚ ਆਏ, ਮੁੰਡਿਆਂ ਨੇ ਸ਼ਰੇਆਮ ਘਰ ‘ਚ ਵੜ੍ਹਕੇ ਕਰਤਾ ਵੱਡਾ ਕਾਂ-ਡ

htvteam

ਆਹ ਮੁੰਡੇ ਕਰ ਰਹੇ ਸੀ ਪੁੱਠਾ ਕੰਮ, ਬਣ ਗਈ ਵੀਡੀਓ

htvteam