Htv Punjabi
Punjab Video

ਵੋਟਾਂ ‘ਤੋਂ ਪਹਿਲਾਂ ਝਾੜੂ ਵਾਲਿਆਂ ਦਾ ਆਹ ਵਿਧਾਇਕ ਪਹੁੰਚਿਆਂ ਦਿੱਲੀ,ਭਾਜਪਾ ‘ਚ ਸ਼ਾਮਿਲ ਹੋਣ ਦੀਆਂ ਚਰਚਾਵਾਂ

ਠੀਕ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ ਹੋਰੀ ਦਿੱਲੀ ਪਹੁੰਚੇ ਨੇ,ਜਿਸਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਚਰਚਾਵਾਂ ਸ਼ੂਰੂ ਹੋ ਗਈਆਂ ਕੀ ਵਿਧਾਇਕ ਆਪ ਦਾ ਪੱਲਾ ਛੱਡ ਭਾਜਪਾ ਦੀ ਗੋਦੀ ਵਿੱਚ ਬੈਠਣ ਜਾ ਰਹੇ ਇਹ ਚਰਚਾਵਾਂ ਦੇਖ ਵਿਧਾਇਕ ਸ਼ੀਤਲ ਹੋਰੀ ਖੁਦ ਮੀਡੀਆ ਦੇ ਕੈਮਰੇ ਅੱਗੇ ਉਨ੍ਹਾਂ ਦੱਸਿਆ ਵਿਰੋਧੀ ਧਿਰਦੇ ਵੱਲੋਂ ਇਹ ਝੂਠੀਆਂ ਅਫਵਾਹਾਂ ਫਿਲਾਈਆਂ ਜਾ ਰਹੀਆਂ ਮੈਂ ਆਮ ਆਦਮੀ ਪਾਰਟੀ ਦਾ ਪੱਕਾ ਵਫਾਦਾਰ ਸਿਪਾਹੀ ਭਾਜਪਾ ਵਿੱਚ ਸ਼ਾਮਲ ਹੋਂਣਾ ਇਹ ਤਾਂ ਕਦੇ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ,,,,,,,,

ਵਿਧਾਇਕ ਨੇ ਕਿਹਾ ਕੀ ਕੁਝ ਲੋਕ ਝੂਠੀਆਂ ਖਬਰਾਂ ਅਤੇ ਸੋਸ਼ਲ ਮੀਡੀਆ ਤੇ ਅਫਵਾਹਾਂ ਫਿਲਾਕੇ ਸਜ਼ੇ ਲੈ ਰਹੇ ਹਨ ਸੋ ਇਨ੍ਹਾਂ ਤੋਂ ਬੱਚੋਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਨਾਲ ਦੇਖੋ ਕੀ ਹੋਇਆ

htvteam

ਸ਼੍ਰੀ ਅਕਾਲ ਤਖਤ ਸਾਹਿਬ ਤੇ ਸੀਐਮ ਦਾ ਪਹੁੰਚਿਆ ਕਾਫਲਾ

htvteam

ਖਾਕੀ ਵਰਦੀ ਦੀ ਆੜ ‘ਚ ਪੁਲਿਸੀਏ ਨੇ ਚਾੜਤਾ ਚੰਨ੍ਹ

htvteam

Leave a Comment