Htv Punjabi
Punjab Video

ਵੋਟਾਂ ਦੀ ਖ਼ਾਤਿਰ ਐਮਐਲਏ ਸਾਬ ਕਰ ਗਏ ਪਰਿਵਾਰ ਨਾਲ ਕੋਝਾ ਮਜ਼ਾਕ

ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਕਾਲੇ ਘਣੂੰਪੁਰ ਦਾ, ਜਿੱਥੇ 4 ਸਾਲ ਪਹਿਲਾਂ ਗੁਰੂ ਧਾਮਾਂ ਦੇ ਦਰਸ਼ਨ ਕਰਨ ਗਏ ਇਸ ਇਲਾਕੇ ਦੇ 9 ਨੋਜਵਨ ਸ਼੍ਰੀ ਮਨੀਕਰਨ ਸਾਹਿਬ ਤੋਂ ਵਾਪਿਸ ਆਉਂਦਿਆਂ ਗੱਡੀ ਬੇਕਾਬੂ ਹੋ ਖੱਡ ਵਿਚ ਡਿੱਗਣ ਕਾਰਣ 8 ਮੌਤ ਹੋ ਗਈ ਸੀ ਤੇ 1 ਜ਼ਖਮੀ ਹੋ ਗਿਆ ਸੀ | ਜਿਸ ਨੂੰ ਸੁਣ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਸੀ। ਇਸ ਮੌਕੇ ਹਲਕੇ ਦੇ ਕਈ ਲੀਡਰ ਅਤੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੀ ਪੀੜਿਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਸਨ | ਉਸ ਵੇਲੇ ਉਹਨਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 2 ਲੱਖ-ਲੱਖ ਰੁਪਏ ਅਤੇ ਪਰਿਵਾਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਵਾਅਦਾ ਕੀਤਾ ਸੀ |

Related posts

ਤਿੰਨ ਬੰਦਿਆਂ ਨਾਲ ਇਕੱਲੀ ਮਹਿਲਾ ਦੇਖੋ ਕੀ ਕਰ ਰਹੀ ਸੀ

htvteam

ਘੋੜਿਆਂ ਵਾਲੇ ਨੇ ਮੂਸੇਵਾਲ ਨੂੰ ਮਾਰਨ ਲਈ ਹਥਿਆਰ ਕੀਤੇ ਸਨ ਸਪਲਾਈ

htvteam

20,25 ਜਨਾਨੀਆਂ ਨਾਲ ਭਰੀ ਬੱਸ ਸੜਕ ਤੇ ਪਲਟੀ

htvteam