ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਸਵੇਰ ਤੋਂ ਹੀ ਵੋਟਿੰਗ ਪੈ ਰਹੀ ਹੈ ਪਰ ਵੋਟਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਲੁਧਿਆਣਾ ‘ਚ ਬੂਥਾਂ ਤੇ ਹੰਗਾਮਾ ਦੇਖਣ ਨੂੰ ਮਿਲਿਆ ਹੈ ਜੀ ਹਾਂ ਲੁਧਿਆਣਾ ਚ ਈਸਾ ਨਗਰੀ ਚਰਚ ਨੇੜੇ ਬੂਥ ਤੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ‘ਤੇ ਜਿੱਥੇ ਬੂਥਾਂ ਤੇ ਬੈਠੇ ਨੌਜਵਾਨਾਂ ਦੀ ਆਪਸ ਚ ਤੂੰ ਤੂੰ ਮੈਂ ਮੈਂ ਹੋ ਗਈ ਐ ਜਿਸਤੋਂ ਬਾਅਦ ਨੌਜਵਾਨ ਆਪਸ ਚ ਉਲਝਦੇ ਹੋਏ ਵੀ ਦਿਖਾਈ ਦਿੱਤੇ ਹਨ ਹਲਕਿ ਮੌਕੇ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ ਹਨ ,ਤੂੰ ਤੂੰ ਮੈਂ ਮੈਂ ਦੇਖਣ ਨੂੰ ਮਿਲੀ ਹੈ,,,,,,,,
ਏਸ ਮੌਕੇ ਕਾਂਗਰਸੀ ਵਰਕਰਾਂ ਨੇ ਆਪ ਦੇ ਐਮ ਐਲ ਏ ਪੱਪੀ ਪਰਾਸ਼ਰ ਤੇ ਇਲਾਜ਼ਮ ਲਗਾਉਂਦੇ ਹੋਏ ਕਿਹਾ ਕੀ ਉਨ੍ਹਾਂ ਦੇ ਦਰਜਨਾਂ ਬੰਦਿਆਂ ਨੇ ਆਕੇ ਗੁੰਡਾਂਗਰਦੀ ਕੀਤੀ ਹੈ ਤੇ ਔਰਤਾਂ ਅਤੇ ਬੀਬੀਆਂ ਨੂੰ ਗਾਲੀ ਗਲੋਚ ਕੀਤੀ ਹੈ ਸੋ ਬਾਕੀ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ,ਫਿਲਹਾਲ ਕਾਂਗਰਸੀ ਵਰਕਰਾਂ ਵੱਲੋਂ ਆਪ ਤੇ ਉਮੀਦਵਾਰ ਤੇ ਇਲਜ਼ਾਮ ਲੱਗੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..