Htv Punjabi
Punjab Video

ਐਕਟੀਵਾ ਸਵਾਰ ਨਾਲ ਸਿੰਘਾਂ ਨੇ ਕੀ ਕੀਤਾ

ਜੇਕਰ ਤੁਸੀਂ ਵੀ ਕੋਈ ਸੈਕਿੰਡ ਹੈਂਡ ਵਾਹਨ ਖਰੀਦਣ ਦੀ ਸੋਚ ਰਹੇ ਹੋ ਤਾਂ ਆਹ ਖਬਰ ਤੁਹਾਡੇ ਬੇਹਦ ਕੰਮ ਦੀ ਰਹਿਣ ਵਾਲੀ ਆ,,,, ਸਾਰੇ ਕੰਮ ਛੱਡ ਕੇ ਖਬਰ ਜਰੂਰ ਦੇਖਿਓ,, ਕਿਤੇ ਇਹ ਨਾ ਹੋਵੇ ਬਾਅਦ ਦੇ ਵਿੱਚ ਕਹਾਣੀ ਸਿਰ ਪੜਵਾਉਣ ਤੱਕ ਪਹੁੰਚ ਜਾਵੇ,, ਜੀ ਹਾਂ ਜਿਹੜੀਆਂ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਇੱਥੇ ਵੀ ਇੱਕ ਐਕਟੀਵਾ ਸਵਾਰ ਤੇ ਐਕਟੀਵਾ ਰਿਕਵਰੀ ਏਜੰਟ ਦੇ ਨਾਲ ਝਗੜਾ ਹੋ ਜਾਂਦਾ ਕਿਉਂਕਿ ਸਕੂਟਰੀ ਦੇ ਮਾਮਲਿਆਂ ਦੇ ਵਿੱਚ ਇੱਕ ਨਵੀਂ ਗੱਲ ਸਾਹਮਣੇ ਆਉਂਦੀ ਹੈ ਤਾਂ ਸੜਕ ਤੇ ਹੰਗਾਮਾ ਹੋ ਗਿਆ,,,,,,,

ਮਾਮਲਾ ਜਲੰਧਰ ਦੇ ਲੰਬਾ ਪਿੰਡ ਚੌਂਕ ਦੇ ਨਜ਼ਦੀਕ ਦਾ। ਜਿੱਥੇ ਐਕਟੀਵਾ ਰਿਕਵਰ ਕਰਨ ਆਏ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਰਿਕਵਰੀ ਏਜੈਂਟ ਅਤੇ ਐਕਟੀਵਾ ਸਵਾਰ ਦੇ ਨਾਲ ਝਗੜਾ ਹੋ ਜਾਂਦਾ,, ਮਾਮਲਾ ਸਕੂਟਰੀ ਦੀ ਬੈਂਕ ਦੀਆਂ ਕਿਸ਼ਤਾਂ ਨੂੰ ਲੈ ਕੇ ਭਖਿਆ,,,,,,

ਉਥੇ ਹੀ ਇਸ ਮਾਮਲੇ ਦੇ ਉੱਤੇ ਰਿਕਵਰੀ ਏਜੈਂਟ ਦਾ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ,,,,,,,, ਖੈਰ ਇਥੇ ਲੋੜ ਆ ਲੋਕਾਂ ਨੂੰ ਥੋੜਾ ਸੁਚੇਤ ਹੋਣ ਦੀ ਕਿ ਜਦੋਂ ਵੀ ਅਸੀਂ ਕੋਈ ਸੈਕਿੰਡ ਹੈਂਡ ਵਾਹਨ ਖਰੀਦਿਆ ਤਾਂ ਉਸ ਮਾਮਲੇ ਨੂੰ ਲੈ ਕੇ ਪੂਰੀ ਜਾਂਚ ਪੜਤਾਲ ਕਰ ਲਈ ਜਾਵੇ ਕਿਤੇ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਪਛਤਾਵਾ ਹੀ ਹੱਥ ਲੱਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਭਰੇ ਬਜ਼ਾਰ ‘ਚ ਕਰਗੇ ਅਜਿਹਾ ਕੰਮ ,ਤਸਵੀਰਾਂ ਦੇਖ ਤੁਹਾਡੇ ਸੁੱਕ ਜਾਣਗੇ ਸਾਹ

htvteam

ਪਾਕਿ ਚ ਜਥੇ ਨਾਲ ਗਈ ਬੀਬੀ ਮਾਮਲੇ ਚ ਨਵਾਂ ਖੁਲਾਸਾ ?

htvteam

ਮੁਹੱਲਾ ਕਲੀਨਿਕ ਚੋਰੀ ਮਾਮਲੇ ‘ਚ ਨਵਾਂ ਮੋੜ ?

htvteam

Leave a Comment