Htv Punjabi
Punjab Video

ਵੱਡੇ-ਵੱਡੇ ਅਫਸਰ ਅਤੇ ਕਿਸਾਨ ਖੇਤਾਂ ‘ਚ ਹੋਏ ਬਾਹਣੋ ਬਾਹਣੀ…

ਇਹ ਫਾਇਰ ਬ੍ਰਿਗੇਡ ਦੀ ਗੱਡੀ ਕਿਸੇ ਮਿਲ ਜਾਂ ਫੈਕਟਰੀ ਦੀ ਅੱਗ ਬਝਾਉਂਣ ਆਈ ਨਹੀਂ ਸਗੋਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਚ ਪਰਾਲੀ ਦੀ ਅੱਗ ਤੇ ਪਾਣੀ ਦੀਆਂ ਬੁਛਾਰਾਂ ਮਾਰ ਰਹੀ ਐ ਐਨਾਂ ਹੀ ਫਿਲੌਰ ਦੇ ਪਿੰਡ ਤੇਹਿੰਗ ਦੇ ਵਿੱਚ ਏਸ ਗੱਡੀ ਦੇ ਨਾਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਜਿੱਥੇ ਕਿਸਾਨਾਂ ਦੀ ਅਧਿਕਾਰੀਆਂ ਦੇ ਹਲਕੀ ਬਹਿਸ ਬਾਜ਼ੀ ਵੀ ਹੋ ਜਾਂਦੀ,ਏਸ ਮੌਕੇ ਗੁੱਸੇ ਵਿੱਚ ਆਏ ਕਿਸਾਨਾਂ ਦਾ ਕਹਿਣਾ ਕੀ ਜੇਕਰ ਖੜੀ ਕਣਕ ਨੂੰ ਅੱਗ ਲੱਗ ਜਾਵੇ ਤਾਂ ਉੱਥੇ ਮੌਕੇ ਤੇ ਫਾਇਰ ਬ੍ਰਿਗੇਡ ਨਹੀਂ ਪਹੁੰਚ ਦੀ ਪਰ ਹੁਣ ਸਾਡੇ ਨਾੜ ਨੂੰ ਅੱਗ ਲੱਗੀ ਦੇਖ ਪ੍ਰਸ਼ਾਸਨ ਅੱਡੀਆਂ ਚੁੱਕ ਭੱਜਿਆ ਜਿਸਤੋਂ ਬਾਅਦ ਅੱਗੇ ਫਿਰ ਜੋ ਖੇਤਾਂ ਚ ਬਣਿਆ ਸੀਨ ਉਹ ਤੁਸੀ ਵੀਡੀਓ ਚ ਦੇਖੋ,,,,,,,

ਦੱਸ ਦੀਏ ਕਿ ਸਰਕਾਰ ਨੇ ਮਾੜ ਨੂੰ ਅੱਗ ਲਾਉਣ ਤੇ ਰੋਕ ਲਗਾਈ ਐ ਜਿਸਨੂੰ ਲੈਕੇ ਪੰਜਾਬ ਸਰਕਾਰ ਹੁਣ ਐਕਸ਼ਨ ਮੂਡ ਦੇ ਵਿੱਚ ਆ ਚੁੱਕੀ ਐ ਦੱਸ ਦੀਏ ਕੀ ਬੀਤੇ ਦਿਨੀ ਕੁਝ ਕਿਸਾਨਾਂ ਤੇ ਮਾਮਲਾ ਦਰਜ ਹੋਣ ਸਬੰਧੀ ਵੀ ਖਬਰਾਂ ਨਜ਼ਰ ਹੋਈਆਂ ਸਨ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਮੁੰਡੇ ਨੇ ਕੁੜੀ ਨਾਲ ਕੀ ਕੀਤਾ

htvteam

ਗ੍ਰੈਜੂਏਟ ਮੁੰਡਾ ਵੱਡੇ ਗੈਂਗਸਟਰ ਦੇ ਨਾਂ ‘ਤੇ ਕਰ ਗਿਆ ਵੱਡਾ ਕਾਂਡ

htvteam

ਦਰਬਾਰ ਸਾਹਿਬ ਦੇ ਇਤਿਹਾਸ ‘ਚ ਕੋਰੋਨਾ ਤੋਂ ਬਾਅਦ ਹੋਣ ਲੱਗਾ ਆਹ ਕੰਮ, ਸੰਗਤ ਹੈਰਾਨ ਸਰਕਾਰੀਂ ਬਾਬੂ ਪ੍ਰੇਸ਼ਾਨ!

Htv Punjabi

Leave a Comment