Htv Punjabi
Punjab

ਸ਼ਹੀਦ ਕਿਸਾਨ ਨਵਰੀਤ ਦੇ ਦਾਦਾ ਜੀ ਦਾ ਸਨਮਾਨ

6 ਜਨਵਰੀ ਨੂੰ ਦਿੱਲੀ ਵਿਚ ਹੋਈ ਟ੍ਰੈਕਟਰ ਪਰੇਡ ਦੌਰਾਨ ਸ਼ਹੀਦ ਹੋਏ ਕਿਸਾਨ ਨਵਰੀਤ ਦੇ ਦਾਦਾ ਹਰਦੀਪ ਸਿੰਘ ਡਿਬਡਬਾ ਦਾ ਅਕਾਲ ਕਾਲਜ ਕੌਂਸਲ ਗੁਰੂ ਸਾਗਰ ਮਸਤੂਆਣਾ ਸਾਹਿਬ ਵੱਲੋ ਸਨਮਾਨਿਤ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਨਵਰੀਤ ਮੌਤ ਨੂੰ ਲੈ ਕੇ ਉਨ੍ਹਾਂ ਨੇ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ ਪਰ ਉਨ੍ਹਾ ਕਿਹਾ ਕਿ ਹੁਣ ਤੱਕ ਦੀ ਕਾਰਵਾਈ ਤੋਂ ਉਨ੍ਹਾਂ ਨੂੰ ਸਰਕਾਰ ਤੋਂ ਬਹੁਤੀ ਆਸ ਨਹੀਂ ਪਰ ਇਸ ਗੱਲ ਦਾ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਨਵਰੀਤ ਨੂੰ ਲੋਕਾਂ ਨੇ ਆਪਣਾ ਸ਼ਹੀਦ ਮੰਨ ਲਿਆ ਹੈ ਉਨ੍ਹਾਂ ਨੂੰ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ ਇਸ ਮੌਕੇ (ਸ਼ਿਰੋਮਣੀ ਅਕਾਲੀ ਦਲ ਡੇਮੋਕ੍ਰੇਟਿਕ)ਦੇ ਲੀਡਰ ਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਹਰਦੀਪ ਸਿੰਘ ਦਾ ਸਿਰਪੋਪਾ ਪਾ ਕੇ ਸਨਮਾਨ ਕੀਤਾ ਗਿਆ ।

ਦਿੱਲੀ ਵਿਚ ਹੋਈ ਟਰੈਕਟਰ ਪਰੇਡ ਦੋਰਾਨ ਉੱਤਰ ਪ੍ਰਦੇਸ਼ ਦੇ ਨੋਜਵਾਨ ਕਿਸਾਨ ਨਵਰੀਤ ਦੀ ਮੌਤ ਹੋ ਗਈ ਸੀ ਨਵਰੀਤ ਦੇ ਦਾਦਾ ਹਰਦੀਪ ਸਿੰਘ ਡੱਬਡਬੀ ਨੂੰ ਅਕਾਲ ਕੌਂਸਲ ਕਾਲਜ ਕਮੇਟੀ ਵੱਲੋਂ ਮਸਤੂਆਣਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਨੇ ਨਵਰੀਤ ਦੀ ਮੌਤ ਦੇ ਕਾਰਨਾਂ ਦੀ ਜਾਂਚ ਸਬੰਧੀ ਕਿਹਾ ਕਿ ਸਰਕਾਰ ਤੋਂ ਉਹਨਾਂ ਨੂੰ ਕੋਈ ਬਹੁਤੀ ਆਸ ਨਹੀਂ ਹੈ ਇਸ ਲਈ ਉਹਨਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਪਰ ਇਸ ਗੱਲ ਦਾ ਮਾਣ ਹੈ ਕਿ ਲੋਕਾਂ ਨੇ ਉਸ ਨੂੰ ਆਪਣਾ ਸ਼ਹੀਦ ਮੰਨ ਲਿਆ ਹੈ ਜਿਸ ਮਕਸਦ ਲਈ ਲਈ ਉਹ ਸ਼ਹੀਦ ਹੋਇਆ ਉਹਨਾਂ ਨੂੰ ਕਿਸੇ ਸਰਕਾਰ ਤੋਂ ਕਿਸੇ ਇਨਸਾਫ ਦੀ ਨਾ ਹੀ ਉਡੀਕ ਹੈ ਤੇ ਨਾ ਹੀ ਉਮੀਦ ਉਹਨਾਂ ਕਿਹਾ ਕਿ ਲੋਕਾਂ ਦਾ ਪ੍ਰੈਸ਼ਰ ਲਗਾਤਾਰ ਵੱਧਦਾ ਜਾ ਰਿਹਾ ਹੈ


ਮੋਦੀ ਸਰਕਾਰ ਹੱਥੋਂ ਇਕ ਗੱਲ ਨਿੱਕਲ ਚੁੱਕੀ ਹੈ ਹੁਣ ਲੋਕ ਤਿੰਨੋ ਖੇਤੀ ਕਾਨੂੰਨ ਤੇ ਰੱਦ ਕਰਵਾ ਕੇ ਹੀ ਹਟਣ ਗੇ ਤੇ ਇਸ ਅੰਦੋਲਨ ਨਾਲ ਇਕ ਵੱਡਾ ਬਦਲਾਵ ਆਵੇਗਾ ਕਿਸਾਨ ਅੰਦੋਲਨ ਚ ਚੱਲ ਰਹੀ ਸੱਜੇ ਪੱਖੀ ਸਿਆਸਤ ਤੇ ਖੱਬੇ ਪੱਖੀ ਸਿਆਸਤ ਤੇ ਉਨ੍ਹਾਂ ਨੇ ਸਾਫ ਕਿਹਾ ਕਿ ਇਹ ਬਹੁਤ ਛੋਟੀਆਂ ਗੱਲਾਂ ਹਨ ਪੰਜਾਬ ਦੇ ਲੋਕਾਂ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਹੈ ਤੇ ਇਹ ਲੜਾਈ ਜਰੂਰ ਜਿੱਤਾ ਗੇ ਇਸ ਮੌਕੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਤੇ ਸਿੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ

Related posts

ਮੁੰਡਾ ਭਰਨਾ ਚਾਹੁੰਦਾ ਸੀ ਪੁਲਸੀਏ ਦੀ ਜੇਬ; ਚੋਰੀ ਚੋਰੀ ਬਣ ਰਹੀ ਸੀ ਵੀਡੀਓ

htvteam

ਨਵਦੀਪ ਸਿੰਘ ਦੀ ਗ੍ਰਿਫਤਾਰੀ ਤੇ ਪੰਧੇਰ ਦਾ ਪਾਰਾ ਹੋਇਆ ਹਾਈ, ਹੁਣ ਕੇਂਦਰ ਨੂੰ ਸਿਖਾਉਂਣਗੇ ਐਵੇਂ ਸਬਕ

htvteam

ਸੰਡੇ ਹੋ ਜਾਂ ਮੰਡੇ ਗੋਰਿਆਂ ਦੇ ਵੈਦ ਮੁਤਾਬਿਕ ਖਾਓ ਅੰਡੇ

htvteam