Htv Punjabi
Punjab Video

ਸ਼ਾਤਿਰ ਹੈਕਰ ਨੇ ਕੀਤਾ ਬੈਂਕ ਦਾ ਖਾਤਾ ਖਾਲੀ

ਇਹ ਤਸਵੀਰਾਂ ਫ਼ਿਰੋਜ਼ਪੁਰ ਵਿੱਚ ICICI ਬੈਂਕ ਦੀਆਂ ਨੇ ਜਿੱਥੋਂ ਦੀ ਬੀਤੇ ਦਿਨ ਤੋਂ ਇਕ ਖਬਰ ਨਸ਼ਰ ਹੋ ਰਹੀ ਐ ਜਿਸ ਵਿੱਚ ਦੱਸਿਆ ਜਾ ਰਿਹਾ ਕੀ ਆਨ ਲਾਈਨ ਬੈਂਕ ਦੇ ਖਾਤੇ ਵਿੱਚੋਂ 15 ਕਰੋੜ 47 ਲੱਖ ਰੁਪਏ ਦੀ ਠੱਗੀ ਹੋਈ ਐ ਹੁਣ ਲੁਟੇਰੇ ਹਥਿਆਰ ਲੈਕੇ ਬੈਂਕ ਲੁੱਟਣ ਦੀ ਬਜਾਏ ਆਨ ਲਾਈਨ ਹੀ ਖਾਤੇ ਖਾਲੀ ਕਰਨ ਲੱਗੇ ਹਨ ਜੋ ਕਿ ਸਾਡੀ ਟੈਕਨੋਲਜੀ ਨੂੰ ਸਿੱਧੇ ਤੋਂ ਇਕ ਵੱਡੀ ਚੁਣੋਤੀ ਵੀ ਐ ਖੈਰ ਬੈਂਕ ਮਨੇਜ਼ਮੈਂਟ ਦੀ ਸ਼ਕਾਇਤ ਤੋਂ ਬਾਅਦ ਪੁਲਿਸ ਨੇ ਨਾਮਾਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਪਹਿਲਾਂ ਸੁਣੋਂ ਐਸ ਪੀਡੀ ਫਿਰੋਜ਼ਪੁਰ ਰਣਧੀਕ ਕੁਮਾਰ ਹੋਰਾਂ ਨੇ ਕੀ ਕਿਹਾ ਫਿਰ ਦੱਸਦੇ ਹਾਂ ਕੀ ਬੈਂਕ ਦੀ ਨਾਕਾਮੀ ਕਿੱਥੇ ਰਹੀ,,,,,,,,,

ਲੋਕ ਆਪਣੇ ਪੈਸੇ ਨੂੰ ਸੇਵ ਰੱਖਣ ਲਈ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਉਂਦੇ ਹਨ ਪਰ ਜੇਕਰ ਬੈਂਕਾਂ ਹੀ ਐਵੇਂ ਲੁਟਿਆਂ ਜਾਣ ਫਿਰ ਲੋਕ ਕਿਵੇਂ ਇੰਨ੍ਹਾਂ ਬੈਂਕਾ ਭਰੋਸਾ ਕਰ ਸਕਦੇ ਹਨ ਏਥੇ ਇਕ ਵੱਡਾ ਸਵਾਲ ਉੱਡਣਾ ਸੁਭਾਵਿਕ ਜੀ ਗੱਲ ਹੈ ਕੀ ਬੈਂਕ ਦਾ ਸਕਿਉਰਿਟੀ ਐਨੀ ਕਮਜ਼ੋਰ ਹੈ ਕੀ ਬਾਹਰੋਂ ਬੈਠਾਂ ਕੋਈ ਵੀ ਹੈਕਰ ਉਸਨੂੰ ਤੋੜਕੇ ਖਾਤੇ ਖਾਲੀ ਕਰ ਸਕਦਾ ਐ ਜਾਂ ਫਿਰ ਇਸ ਮਾਮਲੇ ਦੇ ਵਿੱਚ ਅੰਦਰਲਾਂ ਹੀ ਕੋਈ ਕਰਮਚਾਰੀ ਚੋਰ ਹੈ ਜੋ ਹੈਕਰਾਂ ਦੇ ਨਾਲ ਮਿਲਿਆ ਹੋਇਆ ਸੋ ਬਾਕਿ ਐ ਜਾਂਚ ਦਾ ਵਿਸ਼ਾ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਸਾਫ ਹੋ ਸਕਦਾ ਐ ਫਿਲਹਾਲ ਬੈਂਕ ਸਵਾਲਾ ਦੇ ਘੇਰੇ ਵਿੱਚ ,ਹੁਣ ਦੇਖਣਾ ਹੋਵੇਗਾ ਕੀ ਸਾਡੇ ਸਿਸਟਮ ਦਾ ਸਾਈਬਰ ਸੈੱਲ ਉਨ੍ਹਾਂ ਸ਼ਾਤਿਰ ਠੱਗਾ ਨੂੰ ਫੜਨ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਨਹੀਂ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਖਨੋਰੀ ਬਾਰਡਰ ਤੇ ਨੌਜਵਾਨਾਂ ਨੇ ਆਹ ਕਿਹੜਾ ਸਮਾਨ ਤਿਆਰ ਕਰ ਲਿਆ

htvteam

ਕਾਂਗਰਸੀ ਲੀਡਰ ਗੋਰੀ ਜਨਾਨੀ ਨਾਲ ਕਮਰੇ ‘ਚੋਂ ਫੜ ਲਿਆ ਰੰਗੇ ਹੱਥੀਂ

htvteam

ਇੱਟਾਂ ਦੇ ਭੱਠੇ ਉੱਤੋਂ ਪੱਤਰਕਾਰ ਨੂੰ ਲੱਭਿਆ ਹੀਰਾ ਲਾਈਵ

htvteam

Leave a Comment