ਕਿੱਧਰੇ ਦੇਸ਼ਾਂ ਦੇ ਯੁੱਧ ਹੋ ਰਹੇ ਨੇ ਤੇ ਕਿੱਧਰੇ ਦੇਸ਼ਾਂ ਦੇ ਵਿਚਾਰਕਾਰ ਖਿੱਚੋਤਾਣੀ ਹੋ ਰਹੀ ਐ ਪੂਰੀ ਦੁਨੀਆਂ ਚ ਆਪੋ ਤਾਪ ਮੱਚੀ ਪਈ ਐ ਏਸ ਗੱਲ ਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਲੁਧਿਆਣਾ ਟਿੱਬਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਕ ਪਤੀ ਪਤਨੀ ਆਪਣੇ ਹੀ ਪਰਿਵਾਰ ਦੇ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋ ਕੀ ਔਰਤਾਂ ਅਤੇ ਬੰਦੇ ਝੁੰਡਮ ਝੂੰਡੀ ਹੁੰਦੇ ਦਿਖਾਈ ਦੇ ਰਹੇ ਆਖਿਰ ਕੀ ਪੂਰਾ ਮਾਮਲਾ ਉਹ ਸੁਣੋ ਉਨ੍ਹਾਂ ਦੇ ਜ਼ੁਬਾਨੀ,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਦੋਵੇ ਪਰਿਵਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਖੈਰ ਸੋ ਅਜਿਹੇ ਝਗੜੇ ਤੋਂ ਗੁਰੇਜ਼ ਕਰਨਾ ਚਾਹੀਦਾ ਐ ਬੈਠਕੇ ਗੱਲਬਾਤ ਰਾਹੀ ਮਸਲੇ ਹਲ ਕਰਨੇ ਚਾਹੀਦੇ ਨੇ , ਇਸਦੇ ਨਾਲ ਇਹ ਗੱਲ ਯਾਦ ਰੱਖਣੀ ਚਾਹੀਦੀ ਐ ਕਿ ਝਗੜੇ ਹਮੇਸ਼ਾ ਰਿਸ਼ਤੇ ਤੋੜਦੇ ਨੇ ਜੋੜਦੇ ਨਹੀਂ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………
