Htv Punjabi
Punjab Video

ਸ਼ਾਰਟ ਸਰਕਟ ਕਾਰਨ ਚਿਪਸ ਅਤੇ ਕੁਰਕਰੇ ਫੈਕਟਰੀ ਨੂੰ ਲੱਗੀ ਅੱਗ

ਇਹ ਸਾਰਾ ਸੀਨ ਹੈ ਗੁਰਦਾਸਪੁਰ ਦੇ ਸੰਗਲਪੁਰਾ ਇਲਾਕੇ ਤੇ ਮਜ਼ੂਦ ਮਨਦੀਪ ਕੰਫੈਕਸ਼ਨਰੀ ਫੈਕਟਰੀ ਦਾ, ਜਿੱਥੇ ਦੇਰ ਰਾਤ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ ,,,,,,,ਜਦੋ ਤਕ ਅੱਗ ਉੱਤੇ ਲੋਕਾਂ ਵਲੋਂ ਕਾਬੂ ਪਾਇਆ ਗਿਆ ਓਦੋਂ ਤੱਕ ਅੱਗ ਵਿੱਚ ਸੜ ਕੇ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ

Related posts

ਇੱਕ ਪਾਠੀ ਸਿੰਘ ਨੇ ਦੂਜੇ ਦਾ ਕੀਤਾ ਬੇਰਹਿਮੀ ਨਾਲ ਕਤਲ; ਰੱਬ ਦਾ ਨਾਂ ਲੈਂਦੇ ਲੈਂਦੇ ਕਰਤਾ ਪੁੱਠਾ ਕਾਰਾ

htvteam

ਕਿਸਾਨੀ ਅੰਦੋਲਨ ਦੌਰਾਨ ਆਹ ਕੀ ਹੋ ਗਿਆ ਪੰਜਾਬ ‘ਚ

htvteam

ਦਵਾਈਆਂ ਵਾਲੀ ਦੁਕਾਨ ‘ਤੇ ਰਾਤ ਨੂੰ ਆ ਵੜੇ ਗੰਦੇ ਬੰਦੇ; ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਸਾਰੀ ਗੰਦੀ ਕਰਤੂਤ

htvteam