ਮਾਮਲਾ ਹੈ ਫਤਹਿਗੜ੍ਹ ਸਾਹਿਬ ਦਾ, ਜਿੱਥੇ ਸਾਧੂਗੜ੍ਹ ਬੱਸ ਅੱਡੇ ਕੋਲ ਜੀ.ਟੀ.ਰੋਡ ਦੇ ਓਵਰਬ੍ਰਿਜ ਹੇਠਾਂ ਇਹ ਤਿੰਨੋ ਆਪਣੀ- ਆਪਣੀ ਪਿੱਠ ਪਰ ਪਿੱਠੂ ਬੈਗ ਲਟਕਾਏ ਹੋਏ ਲੁਕਦੇ ਲੁਕਦੇ ਤੁਰੇ ਆ ਰਹੇ ਸਨ | ਉਥੇ ਨਾਕਾ ਲਗਾ ਕੇ ਖੜੀ ਪੁਲਿਸ ਦੀ ਨਜ਼ਰ ਇਨਾਂ ‘ਤੇ ਪੈਂਦੀ ਹੈ | ਫੇਰ ਇਹ ਜਦ ਪੁਲਿਸ ਨੂੰ ਦੇਖਦੇ ਨੇ ਤਾਂ ਘਬਰਾ ਕੇ ਵਾਪਿਸ ਮੁੜ ਜਾਂਦੇ ਨੇ | ਪੁਲਿਸ ਮੁਸ਼ਤੈਦੀ ਦਿਖਾਉਂਦੇ ਹੋਏ ਇਹਨਾਂ ਨੂੰ ਕਾਬੂ ਕਰ ਜਦ ਤਲਾਸ਼ੀ ਲੈਂਦੀ ਹੈ ਤਾਂ ਸੀਨ ਦੇਖ ਹੈਰਾਨ ਰਹੀ ਜਾਂਦੀ ਹੈ |
previous post
