Htv Punjabi
Punjab Video

ਬਾਥਰੂਮ ਦੇ ਬਹਾਨੇ ਜਨਾਨੀ ਨੇ ਮਾਸੂਮ ਨਾਲ ਕੀਤਾ ਵੱਡਾ ਕਾਰਾ

ਮਾਮਲਾ ਹੈ ਅੰਮ੍ਰਿਤਸਰ ਦੇ ਸਰਹੱਦੀ ਕਸਬਾ ਚੌਗਾਵਾਂ ਦਾ, ਜਿੱਥੇ ਇਸ ਕੱਪੜੇ ਦੀ ਦੁਕਾਨ ‘ ਵਾਲੇ ਨੇ ਅਜੇ ਦੁਕਾਨ ਖੋਲ੍ਹੀ ਹੀ ਸੀ ਕਿ ਸਵੇਰੇ ਸਵਖ਼ਤੇ ਹੀ ਚੰਗੇ ਕੱਪੜੇ ਪਾਈ ਇੱਕ ਨੌਜਵਾਨ ਔਰਤ ਨਿੱਕੀ ਜਿਹੀ ਮਾਸੂਮ ਬੱਚੀ ਨੂੰ ਚੁੱਕੀ ਇਸ ਦੁਕਾਨ ‘ਤੇ ਆ ਦੁਕਾਨਦਾਰ ਕੋਲੋਂ ਗੁਆਂਢ ਦੇ ਡਾਕਟਰ ਦੀ ਦੁਕਾਨ ਦੇ ਖੁੱਲਣ ਦਾ ਸਮਾਂ ਪੁੱਛਦੀ ਹੈ | ਦੁਕਾਨਦਾਰ ਵੱਲੋਂ ਸਮਾਂ ਦੱਸਣ ‘ਤੇ ਉਹ ਡਾਕਟਰ ਦੀ ਦੁਕਾਨ ਦੇ ਖੁੱਲਣ ਦੇ ਇੰਤਜ਼ਾਰ ‘ਚ ਬਾਹਰ ਕੁਰਸੀ ‘ਤੇ ਬੈਠ ਜਾਂਦੀ ਹੈ ਤੇ ਉਹ ਔਰਤ ਬਾਥਰੂਮ ਦਾ ਬਹਾਨਾ ਲਗਾ ਬੱਚੀ ਨੂੰ ਦੁਕਾਨਦਾਰ ਨੂੰ ਫੜਾ ਕੇ ਚਲੀ ਜਾਂਦੀ ਹੈ, ਉਸਤੋਂ ਬਾਅਦ ਜੋ ਕੁੱਝ ਹੁੰਦਾ ਹੈ ਦੁਕਾਨਦਾਰ ਵੀ ਦੇਖ ਹੈਰਾਨ ਹੋ ਪੁਲਿਸ ਨੂੰ ਬੁਲਾ ਲੈਂਦਾ ਹੈ |

Related posts

ਆਹ ਇਨ੍ਹਾਂ ਦਾ ਤਾਂ ਨਵਾਂ ਸਾਲ ਈ ਖ਼ਰਾਬ ਹੋ ਗਿਐ! ਦੇਖੋ ਚਾਰੇ ਪਾਸੇ ਪੁਲਿਸ ਈ ਪੁਲਿਸ ਹੋ ਗਈ ਐ!

Htv Punjabi

ਦੇਖੋ ਬੱਬਰ ਸ਼ੇਰ ਜਹੀ ਤਾਕਤ ਕਿਵੇਂ ਲਈ ਫਿਰਦਾ ਮੁੰਡਾ ?

htvteam

ਚਰਨਜੀਤ ਚੰਨੀ ਨੇ ਫਿਰ ਮਹਿਲਾਵਾ ਦੀ ਉਦਾਹਰਨ ਦੇ ਲਿਆ ਪੰਗਾ? ਮਹਿਲਾ ਕਮਿਸ਼ਨ ਵੱਲੋ ਲਿਆ ਗਿਆ ਨੋਟਿਸ

htvteam