Htv Punjabi
Punjab Video

ਸ਼ੋਲੇ ਫਿਲਮ ਵਾਲਾ “ਵੀਰੂ” ਬਣ, ਬੰਦੇ ਨੇ ਪਾਈਆਂ ਪੁਲਿਸ ਨੂੰ ਭਾਜੜਾਂ

ਅਸਲ ‘ਚ ਸ਼ੋਲੇ ਫਿਲਮ ਵਾਲਾ ਵੀਰੂ ਬਣ ਇਹ ਬੰਦਾ ਸਵੇਰੇ ਸਵੇਰੇ ਸ਼ਰਾਬ ਪੀ ਕੇ 100 ਫੁੱਟ ਉੱਚੇ ਟਾਵਰ ਤੇ ਜਾ ਚੜ੍ਹਿਆ ਹੈ | ਜਿਵੇਂ ਇਸਦੀ ਬਸੰਤੀ ਰੁੱਸ ਗਈ ਹੋਵੇ | ਪੁਲਿਸ ਅਤੇ ਇਲਾਕਾ ਨਿਵਾਸੀਆਂ ਨੂੰ ਇਸਨੇ ਅੱਜ ਸਵੇਰ ਤੋਂ ਹੀ ਭਸੂੜੀ ਪਾਈ ਹੋਈ ਹੈ |
ਪੁਲਿਸ ਅਤੇ ਲੋਕਾਂ ਵੱਲੋਂ ਮਿੰਨਤਾਂ ਕਰਨ ਦੇ ਬਾਵਜ਼ੂਦ ਇਹ ਬੰਦਾ ਹੇਠਾਂ ਉਤਰਨ ਦਾ ਨਾਂ ਨਹੀਂ ਲੈ ਰਿਹਾ | ਲੋਕਾਂ ਨੇ ਇਸਨੂੰ ਪੈਸੇ ਦਾ ਲਾਲਚ ਵੀ ਦਿੱਤਾ ਤੇ ਕਈਆਂ ਨੇ ਤਾਂ ਅੱਧੀਏ ਪਊਏ ਦਾ ਵੀ | ਪਰ ਇਸ ਸੱਜਣ ਨੇ ਪੁਲਿਸ ਨੂੰ ਵਖ਼ਤ ‘ਚ ਪਾਇਆ ਹੋਇਆ ਹੈ, ਹੁਣ ਤਾਂ ਦੁਖੀ ਹੋ ਪੁਲਿਸ ਵੀ ਤਰਲਿਆਂ ਤੇ ਉੱਤਰ ਆਈ ਹੈ |
ਮਾਮਲਾ ਹੈ ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਦਾ, ਜਿੱਥੇ ਹਰਪਿੰਦਰ ਸਿੰਘ @ਕਾਕਾ ਨਾਂ ਦਾ ਵਿਅਕਤੀ ਸ਼ਰਾਬ ਪੀ ਬਿਜਲੀ ਦੇ ਟਾਵਰ ‘ਤੇ ਜਾ ਚੜ੍ਹਿਆ ਹੈ |

Related posts

ਪੰਜਾਬ ਦਾ ਮਾਝਾ ਬਣਿਆ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦਾ ਅੱਡਾ, ਪਾਕਿਸਤਾਨ ਨਾਲ ਜੁੜਿਆ ਹੈ ਇਤਿਹਾਸ

Htv Punjabi

ਜਿਸ ਘਰ ‘ਚ ਆ ਪੱਤੇ ਨਹੀਂ ਤਾਂ ਸਮਝੋ ਉਥੇ ਆਉਣਗੀਆਂ ਆਹ 17 ਬਿਮਾਰੀਆਂ

htvteam

ਰਾਤ ਨੂੰ ਘਰਵਾਲੀ ਨੇ ਘਰ ‘ਚ ਬੁਲਾਏ ਪਿੰਡ ਆਲੇ ਦੋ ਆਸ਼ਕ, ਘਰਵਾਲੇ ਨੂੰ ਸੁੱਤਾ ਸਮਝ ਕਮਰੇ ‘ਚ ਹੀ ਚੁੱਕਣ ਲੱਗੇ ਫਾਇਦਾ

htvteam