ਇਹ ਦਿਲ ਖਿੱਚਵਾਂ ਦ੍ਰਿਸ਼ ਸ਼੍ਰੀ ਦਰਬਾਰ ਸਾਹਿਬ ਦਾ ਜਿੱਥੇ ਸਿੱਖ ਪੰਥ ਦੇ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜੇ ਮੌਕੇ ਮਨਾਇਆ ਜਾ ਰਿਹਾ ਜਿਸਦੇ ਚੱਲਦਿਆ ਸੱਚ ਖੰਡ ਸ਼੍ਰੀ ਹਰਮਿੰਦਰ ਸਾਹਿਬ ਨੂੰ ਭਾਂਤ ਭਾਂਤ ਦੇ ਫੁੱਲਾਂ ਦੇ ਨਾਲ ਸਜਾਇਆ ਗਿਆ ਜਿੱਥੇ ਨਤਮਸਕ ਹੋਣ ਲਈ ਵੱਡੀ ਸ਼ਮੂਲੀਅਤ ਹਰ ਰੋਜ ਦੀਆਂ ਤਰ੍ਹਾਂ ਏਸ ਮੌਕੇ ਵੀ ਸੰਗਤਾਂ ਵੱਡੀ ਤਦਾਦ ਪਹੁੰਚੀਆਂ ਏਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਕਾਹਲੋ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਸਬਨਾ ਦੇ ਭਲੇ ਦੀ ਅਰਦਾਸ ਅਤੇ ਕਾਮਨਾ ਕੀਤੀ ਐ,,,,,,,,,
ਸੰਗਤਾਂ ਦਾ ਕਹਿਣਾ ਐ ਏਸ ਰੂਹਾਨੀਅਤ ਦੇ ਦਰਬਾਰ ਤੇ ਸਾਡੇ ਮਨ ਸ਼ਾਂਤੀ ਸਕੂਨ ਮਿਲਦਾ ਐ ਜੋ ਵੀ ਗੁਰੂ ਘਰੋਂ ਸੱਚੇ ਮਨ ਨਾਲ ਮੰਗੋ ਉਹ ਜਰੂਰ ਮਿਲਦਾ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..