Htv Punjabi
Punjab Video

ਨਸ਼ਈ ਬਿੱਲਾ ਬਾਰਡਰ ਤੇ ਜਾ ਕਰਦਾ ਸੀ ਪੁੱਠੇ ਕੰਮ; ਦੇਖੋ ਕਿਵੇਂ ਨੌਜਵਾਨਾਂ ਨੂੰ ਬਣਾਉਂਦਾ ਸੀ ਆਪਣਾ ਸ਼ਿਕਾਰ

ਇਹ ਓਹੀ ਨੌਜਵਾਨ ਹੈ ਜੋ ਪੰਜਾਬ ਨੂੰ ਤਬਾਹ ਕਰਨ ਵਾਲੀ ਇੱਕ ਲੜੀ ਦਾ ਹਿੱਸਾ ਹੈ | ਇਹ ਕਈ ਵਾਰ ਫੜੇ ਜਾਣ ਦੇ ਬਾਵਜ਼ੂਦ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ‘ਚ ਯੋਗਦਾਨ ਪਾ ਰਿਹਾ ਸੀ |
ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਪੁਲਿਸ ਨੂੰ ਮਿਲੀ ਖੂਫ਼ੀਆ ਇਤਲਾਹ ਦੇ ਆਧਾਰ ਤੇ ਪੁਲਿਸ ਨੇ ਲਾਡੋਵਾਲ ਦੇ ਨੇੜੇ ਕੀਤੀ ਨਾਕਾਬੰਦੀ ਦੇ ਦੌਰਾਨ ਇੱਕ ਨੂੰ ਰੋਕ ਕੇ ਜਦ ਤਲਾਸ਼ੀ ਲਈ ਤਾਂ ਕਾਰ ‘ਚੋਂ ਮਿਲੇ ਨਸ਼ੇ ਦੇ ਸਾਮਾਨ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ |

Related posts

ਭਲਾ ਕੋਈ ਪੁੱਤ ਆਪਣੇ ਪਿਓ ਨਾਲ ਐਵੇਂ ਵੀ ਕਰ ਸਕਦੇ

htvteam

ਲੁਧਿਆਣਾ ਵਿਖੇ ਸੁਖਬੀਰ ਬਾਦਲ ਦੀ ਰੈਲੀ ਦਾ ਭਾਰੀ ਵਿਰੋਧ

htvteam

ਜੁੱਲੀ ਬਿਸਤਰੇ ਵਾਲਾ ਵਿਧਾਇਕ ਇੱਕ ਵਾਰ ਫੇਰ ਫਸਿਆ ਮੁਸੀਬਤ ‘ਚ, ਆਹ ਇਕ ਕਿਸਦਾ ਹੋਇਆ ਜੁੱਲੀ ਬਿਸਤਰਾ ਗੋਲ, ਦੇਖੋ ਹੁਣ ਕਿਵੇਂ ਤੇ ਕਿੱਥੇ ਪਿਆ ਪੰਗਾ !

Htv Punjabi