Htv Punjabi
Punjab Religion Video

ਸ਼੍ਰੀ ਦਰਬਾਰ ਸਾਹਿਬ ਮੂਹਰੇ ਆਹ ਕੀ ਚੱਲ ਰਿਹਾ ?

ਇਹ ਤਸਵੀਰਾਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੇਰ ਰਾਤ ਤੱਕ ਦੁਕਾਨਾਂ ਖੋਲ੍ਹੀ ਬੈਠੇ ਦੁਕਾਨਦਾਰਾਂ ਤੇ ਪੁਲਿਸ ਨੇ ਸਖਤੀ ਕਰ ਦਿੱਤੀ ਹੈ ਐਨਾਂ ਹੀ ਨਹੀਂ ਪੁਲਿਸ ਦੇ ਵੱਲੋਂ ਦੁਕਾਨਾਂ ਚ ਵੜ੍ਹਕੇ ਦੁਕਾਨਦਾਰਾਂ ਦੇ ਡਾਂਗਾਂ ਵੀ ਫੇਰੀਆਂ ਗਈਆਂ ਨੇ ਜੋ ਕਿ ਤਸਵੀਰ ਵਿੱਚ ਸਾਫ ਦਿਖਾਈ ਦੇ ਰਿਹਾ ਕਾਲੀ ਵਰਦੀਧਾਰੀ ਮੁਲਾਜ਼ਮ ਲੋਕਾਂ ਦੇ ਡਾਂਗਾ ਫੇਰਦੇ ਦਿਖਾਈ ਦਿੱਤੇ ਹਨ ਏਥੇ ਹੀ ਬੱਸ ਨਹੀਂ ਹੁੰਦੀ ਜਾਨਬ ਅੱਗੇ ਦੇਖੋ ਕਿਵੇਂ ਇਕ ਕਾਲੀਵਰਧੀ ਧਾਰੀ ਪੁਲਿਸ ਦਾ ਜਵਾਨ ਨੌਜਵਾਨਾਂ ਦੇ ਮੂੰਹ ਤੇ ਚਪੇੜਾਂ ਮਾਰ ਰਿਹਾ ਹੈ ਜਿਸਤੋਂ ਬਾਅਦ ਹੈਰੀਟੇਜ ਸਟਰੀਟ ਤੇ ਮਾਹੌਲ ਕਾਫੀ ਗਰਮ ਹੋ ਗਿਆ ਤੇ ਫਿਰ ਭੜਕੇ ਹੋਏ ਦੁਕਾਨਦਾਰ ਆਪੇ ਤੋਂ ਬਾਹਰ ਹੋ ਗਏ ਅੱਗੇ ਦੇਖੋ ਫਿਰ ਦੁਕਾਨਦਾਰਾਂ ਨੇ ਜੋ ਕੀਤਾ,,,,,,,,

ਸੋ ਦੁਕਾਨਦਾਰਾਂ ਦੇ ਦੱਸਣ ਮੁਤਾਬਿਕ ਹੈਰੀਟੇਜ ਸਟਰੀਟ ਤੇ ਘੁੰਮਦੇ ਕੁਝ ਗਲਤ ਬੰਦੇ ਦੇਖੇ ਗਏ ਸਨ ਜਿਸਦੇ ਚੱਲਦੇ ਪੁਲਿਸ ਨੇ ਸਖਤੀ ਵਰਤੀ ਹੈ ਪਰ ਗਲਤ ਬੰਦਿਆਂ ਨੂੰ ਫੜ੍ਹਨ ਦੀ ਬਜਾਏ ਪੁਲਿਸ ਦੁਕਾਨਦਾਰਾਂ ਤੇ ਹੀ ਡਾਂਗ ਫੇਰ ਦਿੱਤੀ ਜਿਸਦੇ ਕਾਰਨ ਮਾਹੌਲ ਕਾਫੀ ਗਰਮਾ ਗਿਆ ਜਿਸਦੇ ਕਾਰਨ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਅਸਿਹਜ ਨਜ਼ਰ ਆਈਆਂ ਸੋ ਏਸ ਮੌਕੇ ਦੁਕਾਨਦਾਰਾਂ ਸਰਕਾਰ ਤੇ ਉਚ ਅਫਸਰਾਂ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੇਂਦਰ ਸਰਕਾਰ ਵਕਫ਼ ਬੋਰਡ ਬਿੱਲ ਨੂੰ ਲੈਕੇ ਮੁਸਲਿਮ ਭਾਈਚਾਰੇ ਚ ਰੋਸ਼

htvteam

ਕਰਫਿਊ ‘ਚ ਢਿੱਲ ਕਰਫਿਊ ‘ਚ ਢਿੱਲ ਕਹਿ ਕੇ ਰੌਲਾ ਪਾਉਣ ਵਾਲਿਓ ਪਹਿਲਾਂ ਆਹ ਫਰਮਾਨ ਫੀ ਪੜ੍ਹ ਲਿਓ ਉਂਈ ਨਾ ਪਰਚਾ ਦਰਜ਼ ਕਰਵਾ ਲਿਓ ?

Htv Punjabi

ਆਹ ਨਕਲੀ ਵੱਡੀ ਥਾਣੇਦਾਰਨੀ ਨੇ ਥਾਣੇਦਾਰ ਵਾਗੂੰ ਦਬਕਾ ਮਾਰਕੇ, ਪਵਾ ਦਿੱਤੀਆਂ ਅਸਲੀ ਪੁਲਿਸ ਨੂੰ ਭਾਜੜਾਂ

htvteam

Leave a Comment