Htv Punjabi
Punjab Religion Video

ਸਕੂਲ ‘ਚ ਲਿਆਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਰ, ਦੇਖੋ ਫਿਰ ਬੱਚਿਆਂ ਨੇ ਮਿਲਕੇ ਕੀਤਾ ਅਜਿਹਾ ਕੰਮ

ਇਹ ਤਸਵੀਰਾਂ ਲੁਧਿਆਣਾ ਦੇ ਦੁਗਰੀ ਸਥਿਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਦੀਆਂ ਜਿੱਥੇ ਇਕ ਸਮਾਗਮ ਰੱਖਿਆ ਗਿਆ ਜਿਸਦੇ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਸਿੱਖੀ ਸਿਧਾਤਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਜਿਨ੍ਹਾਂ ਬੱਚਿਆਂ ਨੇ ਗੁਰਬਾਣੀ ਸਰਵਣ ਕੀਤੀ ਅਤੇ ਕੀਰਤਨ ਗਾਇਨ ਕੀਤਾ ਉਨਾਂ ਬੱਚਿਆਂ ਨੂੰ ਗੁਰਦੁਆਰਾ ਜਵੱਦੀ ਟਕਸਾਲ ਤੋਂ ਬਾਬਾ ਅਮੀਰ ਚੰਦ ਜੀ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਅਤੇ ਇਸਤੋਂ ਇਲਾਵਾ ਸਾਬਕਾ ਮੰਤਰੀ ਇੰਦਰਵੀਰ ਸਿੰਘ ਨਿੱਝਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਜੀ ਨੇ ਵੀ ਇਸ ਸਮਾਗਮ ਚ ਸ਼ੀਰਕਤ ਕੀਤੀ ਐ ਇਸ ਮੌਕੇ ਨਿੱਝਰ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫ੍ਰੀ ਪੜ੍ਹਾਈ ਲਈ ਹੋਰ ਨਵੇਂ ਸਕੂਲ ਬਨਾਉਣ ਦੀ ਗੱਲ ਆਖੀ ਐ,,,,,,,,,

ਜ਼ਿਕਰਯੋਗ ਐ ਕਿ ਚੀਫ ਖਾਲਸਾ ਦੀਵਾਨ ਵਲੋਂ ਸਿਖਿਆ ਨੂੰ ਲੈਕੇ ਉੱਪਰਾਲੇ ਕੀਤੇ ਜਾ ਰਹੇ ਨੇ. ਨਿੱਝਰ ਹੋਰਾਂ ਦਾ ਕਹਿਣਾ ਐ ਕਿ ਸਿਖਿਆ ਦੇ ਖੇਤਰ ਨੂੰ ਅੱਗੇ ਵਧਾਉਣ ਲਈ ਚੀਫ ਖਾਲਸਾ ਦਿਵਾਨ ਲਗਾਤਾਰ ਯਤਨਸ਼ੀਲ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਪਣੀ ਜਨਾਨੀ ਨਾਲੋਂ ਸੋਹਣੀ ਲੱਗੀ ਦੂਸਰੇ ਬੰਦੇ ਦੀ ਜਨਾਨੀ! ਕੱਢਤਾ ਕੰ/ ਡਾ ?

htvteam

ਖੰਡਰ ਬਣੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ

htvteam

ਸ਼ੂਗਰ ਵਾਲਾ ਆਹ ਨੁਸਕਾ ਘਰੇ ਬਣਾਕੇ ਰੱਖ ਲਵੇ ਨਹੀਂ ਆਏਗਾ ਹਾਰਟ ਅਟੈਕ

htvteam

Leave a Comment