ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਤੋਂ ਸਾਹਮਣੇ ਆ ਰਹੀ ਐ,,,,,,,,,,,ਜਿੱਥੇ ਪੰਜਾਬ ਲੱਮੇ ਸਮੇਂ ਤੋਂ ਲੱਟਕਦੀਆਂ ਅਧਿਆਪਕਾਂ ਦੀਆਂ ਮੰਗਾ ਅੱਜ ਪੂਰੀਆਂ ਹੋਈਆਂ ਹਨ ਮਾਨ ਸਰਕਾਰ ਨੇ ਹਜ਼ਾਰਾਂ ਅਧਿਆਪਕਾਂ ਨੂੰ ਪੱਕਾ ਕਰਨ ਦਾ ਦਾਅਵਾ ਕੀਤਾ ਐ,,,,,,,,,,,ਦੱਸ ਦੀਏ ਕਿ ਪੱਕੇ ਹੋਣ ਤੋਂ ਬਾਅਦ ਅਧਿਆਪਕਾਂ ਚ ਖੁਸ਼ੀ ਦੀ ਲਹਿਰ ਦੋੜ ਚੁੱਕੀ ਐ,,,,,,,,ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦਾ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਦੋ ਅਧਿਆਪਕ ਮੈਡਮਾਂ ਨੇ ਮਾਨ ਸਰਕਾਰ ਦਾ ਧੰਨਵਾਦ ਕੀਤਾ ਐ,,,,,,,,,
ਦੱਸ ਦੀਏ ਕਿ ਅਧਿਆਪਕਾਂ ਨੇ ਮਾਨ ਸਰਕਾਰ ਦਾ ਧੰਨਵਾਦ ਕੀਤਾ ਐ ਅਤੇ ਇਸ ਮੌਕੇ ਅਧਿਆਪਕਾਂ ਦੇ ਚਿਹਰਿਆਂ ਤੇ ਮੁੜ ਖੁਸ਼ੀ ਦੀ ਚਮਕ ਦੇਖਣ ਨੂੰ ਮਿਲੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
