Htv Punjabi
Crime Punjab Video

ਸਕੇ ਦਾਦੇ ਨੇ ਮੁਟਿਆਰ ਪੋ/ਤੀ ਨਾਲ ਟੱਪੀਆਂ ਸ/ਰੀਰ/ਕ ਹੱਦਾਂ !

ਪਾਇਲ ਦੇ ਨੇੜਲੇ ਪਿੰਡ ਚ ਰਿਸ਼ਤੇ ਹੋਏ ਸ਼ਰਮਸਾਰ
65 ਸਾਲਾ ਦਾਦਾ ਨੇ ਆਪਣੀ ਪੋਤੀ ਨਾਲ ਕੀਤਾ ਜਬਰ ਜਨਾਹ
ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਪੁਲਿਸ ਨੇ ਆਰੋਪੀ ਦਾਦੇ ਨੂੰ ਕੀਤਾ ਗ੍ਰਿਫਤਾਰ
ਪਾਇਲ ਦੇ ਨੇੜਲੇ ਪਿੰਡ ਵਿਖੇ ਵਾਪਰੀ ਘਟਨਾ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ ਪਾਇਲ ਦੇ ਪਿੰਡ ਰਾਣੋ ਵਿਖੇ 65 ਸਾਲ ਦੇ ਵਿਅਕਤੀ ਨੇ ਆਪਣੀ ਪੋਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਉਸ ਨਾਲ ਜਬਰ ਜਨਾਹ ਕੀਤਾ ਡੀਐਸਪੀ ਕਰਮਜੀਤ ਸਿੰਘ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਦਾਦਾ ਪਿਛਲੇ ਤਿੰਨ ਸਾਲਾਂ ਤੋਂ ਉਸਦੇ ਨਾਲ ਜਬਰਦਸਤੀ ਕਰ ਰਿਹਾ ਹੈ ਜਿਸ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਬੇ ਦੀ ਸੇਵਾਦਾਰਨੀ ਨੇ ਲਾ ਰੱਖਿਆ ਸੀ ਆਹ ਕੰਮ

htvteam

ਮਾਸੂਮ ਬੱਚੀ ਦਾ ਖੌਫਨਾਕ ਹਾਲ ਦੇਖ ਲੋਕਾਂ ਮਾਰੀਆਂ ਚੀਕਾਂ

htvteam

ਹੁਣੇ ਹੁਣੇ ਸ਼ੰਭੂ ਬਾਰਡਰ ਤੇ ਮਾਹੌਲ ਖ਼ਰਾ*ਬ, JCB ਮਸ਼ੀਨਾਂ ਲੈ ਪਹੁੰਚੇ ਕਿਸਾਨ

htvteam

Leave a Comment