ਗੁਰੂ ਘਰ ਦੇ ਵਿੱਚ ਸੇਵਾਦਾਰ ਦੀ ਪਤਨੀ ਕਰਦੀ ਸੀ ਅਜਿਹਾ ਕੰਮ ਗੁੱਸੇ ਚ ਭੜਕੀਆਂ ਨਿਹੰਗ ਜਥੇਬੰਦੀਆਂ ਪਹੁੰਚੀਆਂ ਗੁਰੂ ਘਰ ਮਾਹੌਲ ਹੋਇਆ ਤੱਤਾ,, ਪਾਠੀ ਦੀ ਘਰਵਾਲੀ ਘਰ ਦੇ ਵਿੱਚ ਜਨਾਨੀਆਂ ਨੂੰ ਬੁਲਾ ਕੇ ਚਲਾ ਰੱਖਿਆ ਸੀ ਆਹ ਕੰਮ,, ਜੋ ਕਿ ਸਿੱਖ ਮਾਨ ਮਰਿਆਦਾ ਦੇ ਬਿਲਕੁਲ ਉਲਟ ਸੀ,, ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਦੀ ਸੇਵਾਦਾਰ ਦੇ ਨਾਲ ਤਕਰਾਰਬਾਜ਼ੀ ਹੋ ਜਾਂਦੀ ਹੈ ਆਓ ਮਾਰਦੇ ਆਂ ਨਜ਼ਰ ਵੀਡੀਓ,,,,,,
ਮਾਮਲਾ ਲੁਧਿਆਣਾ ਦੇ ਢੋਲੇਵਾਲ ਨਜ਼ਦੀਕ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸਾਹਿਬ ਚ ਸੇਵਾਦਾਰ ਦੀ ਪਤਨੀ ਵੱਲੋਂ ਬਿਊਟੀ ਪਾਰਲਰ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਇਸੇ ਦੀ ਭਿਣਕ ਮਿਲਦਿਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਅਤੇ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਅਤੇ ਕਿਹਾ ਕਿ ਉਹ ਗੁਰੂ ਘਰ ਦੇ ਵਿੱਚ ਅਜਿਹਾ ਕੰਮ ਬਰਦਾਸ਼ਤ ਨਹੀਂ ਕਰਨਗੇ ਹਾਲਾਂਕਿ ਗੁਰਦੁਆਰੇ ਦੇ ਪ੍ਰਧਾਨ ਨੇ ਇਸ ਮਾਮਲੇ ਵਿੱਚ ਸੇਵਾਦਾਰ ਦੀ ਛੁੱਟੀ ਕਰ ਦਿੱਤੀ ਹੈ। ਅਤੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਹੀ ਉਹ ਮੌਕੇ ਤੇ ਪਹੁੰਚੇ ਨੇ।
ਉੱਥੇ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਇਸ ਦੀ ਪਤਨੀ ਬਿਊਟੀ ਪਾਰਲਰ ਦਾ ਕੰਮ ਕਰਦੀ ਆ ਉਸ ਨੇ ਬਿਆਨ ਦਿੱਤਾ,,,,,,, ਖੈਰ ਮੌਕੇ ਤੇ ਪਹੁੰਚੀਆਂ ਜਥੇਬੰਦੀਆਂ ਤੇ ਸੇਵਾਦਾਰ ਦੇ ਫੈਸਲੇ ਕਰਕੇ ਇੱਥੇ ਮਾਹੌਲ ਤਣਾਅ ਪੂਰਨ ਹੋਣ ਤੋਂ ਬਚਾ ਰਹਿ ਗਿਆ ਅਤੇ ਇਸ ਸੇਵਾ ਦਾਰ ਦੀ ਛੁੱਟੀ ਕਰ ਦਿੱਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
