ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿੱਚ ਪੈਂਦੇ ਸਪਾ ਸੈਂਟਰ ਚ ਚੱਲ ਰਿਹਾ ਸੀ ਧੰਦਾ ਪੁਲਿਸ ਨੇ ਮਾਰੀ ਰੇਡ ਤਾਂ ਅੰਦਰਲਾ ਸੀਨ ਦੇਖ ਹੋਏ ਸੀ ਹੈਰਾਨ,, ਫਿਰ ਐਸਐਚਓ ਨੇ ਸਾਰਾ ਮਾਮਲਾ ਰਫਾ ਦਫਾ ਕਰਨ ਵਾਸਤੇ ਮਾਲਕ ਤੋਂ ਲਈ 2.5 ਲੱਖ ਰੁਪਏ ਰਿਸ਼ਵਤ,, ਤੇ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਇਸ ਮਾਮਲੇ ਚ ਉੱਚ ਅਧਿਕਾਰੀਆਂ ਨੇ ਥਾਣਾ ਰਾਮ ਮੰਡੀ ਦੇ ਐਸ ਐਚ ਓ ਰਜੇਸ਼ ਅਰੋੜਾ ਦੇ ਨਾਲ ਨਾਲ ਦੋ ਮੁਲਾਜ਼ਮਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿੱਚ ਕਾਰਵਾਈ ਕਰਦੇਆਂ ਐਸਐਚਓ ਰਜੇਸ਼ ਅਰੋੜਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ,,,,,,
ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਸੱਤਾ ਚੌਣ ਤੋਂ ਪਹਿਲਾਂ ਕੀ ਰਿਸ਼ਵਤ ਖੋਰੀ ਨੂੰ ਬੰਦ ਕੀਤਾ ਜਾਵੇਗਾ ਪਰ ਦੇਖਿਆ ਜਾ ਰਿਹਾ ਕਿ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਰਿਸ਼ਵਤ ਖੋਰੀ ਬੰਦ ਨਹੀਂ ਹੋ ਰਹੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..