Htv Punjabi
Punjab Video

ਸਰਕਾਰੀ ਦਫਤਰ ਅੰਦਰੋਂ ਕੁੰਡੀ ਮਾਰ ਚੱਲ ਰਹੀਆਂ ਸਨ ਰੰਗ ਰਲੀਆਂ

ਇਥੇ ਇੱਕ ਸਰਕਾਰੀ ਦਫ਼ਤਰ ਦੇ ਅੰਦਰ ਸ਼ਾਮ ਵੇਲੇ ਕਮਰੇ ਦੀ ਅੰਦਰੋਂ ਕੁੰਡੀ ਬੰਦ ਕਰ ਜੋ ਸ਼ਰਮਨਾਕ ਕੰਮ ਚੱਲ ਰਿਹਾ ਸੀ, ਉਸਨੂੰ ਦੇਖ ਤੁਸਾਂ ਵੀ ਹੈਰਾਨ ਹੋ ਜਾਓਗੇ |  ਮਾਮਲਾ ਹੈ ਜਿਲ੍ਹਾ ਜਲੰਧਰ ਦੇ ਹਲਕਾ ਸ਼ਾਹਕੋਟ ਦੇ ਸੀਡੀਪੀਓ ਦਫਤਰ ਦਾ, ਜਿੱਥੇ ਆਮ ਆਦਮੀ ਪਾਰਟੀ ਦੇ ਸ਼ਾਹਕੋਟ ਹਲਕਾ ਇੰਚਾਰਜ ਰਤਨ ਸਿੰਘ ਕੱਕੜ ਨੂੰ ਇੱਕ ਖੂਫ਼ੀਆ ਇਤਲਾਹ ਮਿਲਦੀ ਹੈ | ਜਿਸ ਕਰਕੇ ਕੱਕੜ ਆਪਣੀ ਟੀਮ ਸਣੇ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਦੇ ਕਰੀਬ ਛਾਪੇਮਾਰੀ ਕਰਦੇ ਨੇ |  ਦੇਖੋ ਵੀਡੀਓ : –

Related posts

ਪਿੰਡ ਆਹ ਸ਼ੈਅ ਨੇ ਮਚਾਈ ਦ ਹਿਸ਼ਤ

htvteam

PM ਦੀ ਰੈਲੀ ‘ਤੋਂ ਪਹਿਲਾਂ ਕਿਸਾਨਾਂ ਪਿੱਛੇ ਪਈ ਪੁਲਿਸ ਫਿਰ ਘਰਾਂ ‘ਚ ਕੀਤੇ ਕੈਦ

htvteam

ਦੇਖੋ ਮੁੰਡਿਆਂ ਨੇ ਗੁਰੂ ਦੀ ਨਗਰੀ ‘ਚ ਕੀ ਕਰਤਾ

htvteam