Htv Punjabi
Punjab Video

ਸਰਕਾਰ ਨੇ ਦਿੱਤਾ ਲੋਕਾਂ ਨੂੰ ਇਕ ਹੋਰ ਵੱਡਾ ਤੋਹਫਾ

ਪਹਿਲੀ ਨਜ਼ਰ ਇਨ੍ਹਾਂ ਤਸਵੀਰਾਂ ਨੂੰ ਦੇਖ ਇੰਝ ਜਾਪਦਾ ਜਿਵੇਂ ਕਿਸੇ ਵਿਆਹ ਅਦਿ ਦੇ ਸਮਾਗਮ ‘ਚ ਰੀਵਨ ਕੱਟਣ ਦੀ ਰਸਮ ਅਦਾ ਕਰਦੇ ਹੋਣ ਪਰ ਅਜਿਹਾ ਕੁਝ ਨਹੀਂ,,,,,,,ਇਹ ਵਿਆਹ ਵਰਗਾ ਮਾਹੌਲ ਲੁਧਿਆਣਾ ਦੇ ਵਾਰਡ ਨੰਬਰ 89 ਦਾ ਹੈ ਜਿੱਥੇ ਪੰਜਾਬ ਸਰਕਾਰ ਦੇ ਵਲੋਂ ਮਹੁੱਲਾ ਕਲੀਨਿਕ ਖੋਲ੍ਹਿਆ ਗਿਆ ਹੈ ਜਿਸਦਾ ਉਦਘਾਟਨ ਵਿਧਾਇਕ ਚੋਧਰੀ ਮਦਨ ਲਾਲ ਬੱਗਾ ਹੋਰਾਂ ਨੇ ਕੀਤਾ ਹੈ ਇਸ ਦੌਰਾਨ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਬੱਗਾ ਹੋਰਾਂ ਦਾ ਲੋਕਾਂ ਵਲੋਂ ਸਨਮਾਨ ਵੀ ਕੀਤਾ ਗਿਆ ਹੈ,,,,,ਇਸ ਮੌਕੇ ਚੋਧਰੀ ਲਾਲਾ ਸਿੰਘ ਹੋਰਾਂ ਨੇ ਆਜ਼ਾਦੀ ਦਿਵਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋ ਕਿਹਾ ਉਹ ਵੀ ਸੁਣ ਵਲੋ,,,,,,,,

ਬੱਗਾ ਦਾ ਕਹਿੰਣਾ ਹੈ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ , ਅਤੇ ਮਹੁੱਲਾ ਕਲੀਨਿਕਾਂ ਦੇ ਵਿੱਚ ਲੋਕਾਂ ਦਾ ਚੰਗਾ ਇਲਾਜ਼ ਕੀਤਾ ਜਾਵੇਗਾ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਲਓ ਜੀ ਮੌਸਮ ਵਿਭਾਗ ਦੇ ਵੱਲੋਂ ਹੋ ਗਿਆ ਵੱਡਾ ਐਲਾਨ

htvteam

ਅਮੀਰਜ਼ਾਦੇ ਨੇ ਕੰਧ ਟੱਪ ਨਾਬਾਲਿਗ ਕੁੜੀ ਦੀ ਇੱਜ਼ਤ ਕੀਤੀ ਤਾਰ ਤਾਰ

htvteam

ਐਵੇਂ ਖਾਓ ਖਜੂਰ ਫੇਰ ਮ/ਰਦੇ ਦਮ ਤੱਕ 70 ਬਿਮਾਰੀਆਂ ਹੋ ਜਾਣਗੀਆਂ ਦੂਰ

htvteam

Leave a Comment