Htv Punjabi
Punjab Video

ਸਰਦਾਰਾਂ ਦੀ ਧੀ ਨੇ ਪੁਗਾਈ ਹਿੰਡ

ਜ਼ਿਲ੍ਹਾ ਮੋਗਾ ਦਾ ਸਾਰਾ ਪ੍ਰਸ਼ਾਸਨ ਅਤੇ ਖੇਡ ਪ੍ਰੇਮੀ ਅਤੇ ਪਿੰਡਾਂ ਸ਼ਹਿਰਾਂ ਦੇ ਨਾਮੀ ਲੋਕ ਉਸ ਵਕਤ ਇਕ ਥਾਂ ਇਕੱਠੇ ਨਜ਼ਰ ਆ ਜਦੋਂ,ਜਦੋਂ ਖੁਸ਼ਪ੍ਰੀਤ ਕੌਰ ਨਾ ਦੀ ਕੁੜੀ ਨੇ ਜ਼ਿਲ੍ਹਾ ਮੋਗਾ ਦੇ ਵਿੱਚ ਦਸਤਕ ਦਿੱਤੀ,ਹਾਲ ਦੇ ਵਿੱਚ ਪੁਰਤਗਾਲ ਵਿਖੇ ਹੋਈਆਂ ਖੇਡਾਂ ਵਿਸ਼ਵ ਬੋਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਖੁਸ਼ਪ੍ਰੀਤ ਜਿੱਤ ਦੇ ਝੰਡੇ ਗੱਡਕੇ ਆਪਣੇ ਗ੍ਰਹਿ ਵਿਖੇ ਪਰਤੀ ਤਾਂ ਉਸਦੇ ਆਉਣ ਤੇ ਪਿੰਡ ਵਾਸੀਆਂ ਅਤੇ ਜਿਲ੍ਹਾਂ ਉਸਦਾ ਨਿੱਘਾ ਸਵਾਗਤ ਕੀਤਾ ਹੈ ਦੱਸ ਦੀਏ ਕੀ ਇਸ ਖੇਡ ਚ ਖੁਸ਼ਪ੍ਰੀਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਕੇ ਭਾਰਤ ਦੀ ਝੋਲੀ ਪਾਇਆ ਇਸਦੇ ਨਾਲ ਜਿੱਥੇ ਖੁਸ਼ਪ੍ਰੀਤ ਕੌਰ ਨੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਪੰਜਾਬ ਅਤੇ ਪੂਰੇ ਭਾਰਤ ਦਾ ਨਾਮ ਦੁਨੀਆਂ ਚ ਚਮਕਾਇਆ ਹੈ ਏਸ ਖੁਸ਼ਪ੍ਰੀਤ ਨੂੰ ਜਿਲ੍ਹਾ ਅਧਿਆਕਰੀਆਂ ਨੇ ਵੀ ਹੱਲਾ ਸ਼ੇਰੀ ਦਿੱਤੀ ਐ ਆਓ ਸੁਣਦੇ ਹਾਂ ਕੀ ਖੁਸ਼ਪ੍ਰੀਤ ਦਾ ਕੀ ਕਹਿਣਾ ਐ,,,,,,,,,,

ਖੁਸ਼ਪ੍ਰੀਤ ਨੇ ਵਾਕਿਆ ਹੀ ਕਮਾਲ ਕਰ ਦਿੱਤੀ ਸੋ ਅਸੀ ਨੌਜਵਾਨ ਪੀੜੀ ਨੂੰ ਵੀ ਇਹੀ ਸੁਨੇਹਾਂ ਦਿੰਦੇ ਹਾਂ ਕੀ ਖੁਸ਼ਪ੍ਰੀਤ ਵਰਗੀਆਂ ਖਿਡਾਰਨਾਂ ਤੋਂ ਪ੍ਰੇਣਨਾ ਲੈਕੇ ਅੱਗੇ ਵਧੋ ਨਸ਼ਿਆ ਨੂੰ ਤਿਆਗ ਕੇ ਕੁਝ ਐਸਾ ਕਰ ਦਿਖਾ ਜਿਸ ਨਾਲ ਤੁਹਾਡਾ ਤੇ ਤੁਹਾਡਾ ਮਾਪਿਆਂ ਦਾ ਨਾਮ ਮਾਣ ਨਾਲ ਉੱਚਾ ਹੋੇਵੇ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਤੇ ਤੁਹਾਡੇ ਘਰ ਦੁਆਲੇ ਆਹ ਕੰਮ ਤਾਂ ਨਹੀਂ ਚੱਲ ਰਿਹਾ ?

htvteam

ਓਹੀ ਹੋਇਆ ਜਿਸ ਦਾ ਡਰ ਸੀ, ਬਾਦਲਾਂ ਦੇ ਘਰ ‘ਚ ਪਹੁੰਚਿਆ ਕਰੋਨਾ

htvteam

ਪੇਟ ‘ਚੋਂ ਗੈਸ-ਤੇਜ਼ਾਬ ਖਤਮ ਕਰਨ ਦਾ ਦੁਨੀਆ ਦਾ ਸਭ ਤੋਂ ਜ਼ਬਰਦਸਤ ਘਰੇਲੂ ਨੁਸਕਾ

htvteam

Leave a Comment