Htv Punjabi
Punjab Video

ਆਹ ਜ਼ਿਲ੍ਹੇ ‘ਚ ਦਬੰਗ ਐਸ.ਐਸ.ਪੀ ਨੇ ਆਉਂਦੇ ਹੀ ਪੁਲਿਸ ਮੁਲਾਜ਼ਮਾਂ ਨੂੰ ਪਾਈ ਝਾੜ

ਇਹ ਨੇ ਜ਼ਿਲ੍ਹਾ ਬਠਿੰਡਾ ਦੇ ਨਵੇ ਐਸ.ਐਸਪੀ ਜਿਨ੍ਹਾਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਥਾਂ ਕਾਰਜਕਾਰ ਸੰਭਾਲਿਆ ਹੈ ਜਿਨ੍ਹਾਂ ਦੇ ਆਉਂਣ ਤੇ ਪੁਲਿਸ ਨੇ ਸਲਾਮੀ ਦੇਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ ਏਸ ਮੌਕੇ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਐਸ.ਐਸ ਪੀ ਹਰਮਨਬੀਰ ਸਿੰਘ ਗਿੱਲ ਹੋਰਾਂ ਸਖਤ ਸਬਦਾਂ ਵਿੱਚ ਚੇਤਾਵਨੀ ਅਤੇ ਹੱਲਾਸ਼ੇਰੀ ਦਿੱਤੀ ਉਨ੍ਹਾਂ ਕਿਹਾ ਕੀ ਮੈਂਨੂੰ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਚਾਹੀਦੀ ਇਸਤੋਂ ਅਗਲੇ ਬੋਲ ਸੁਣਕੇ ਤੁਸੀ ਵੀ ਵਾਹ -ਵਾਹ ਕਰੋਗੇ,,,,,,,,,,,

ਏਸ ਮੌਕੇ ਗਿੱਲ ਹੋਰਾਂ ਨੇ ਕਿ ਮੈਂ ਕਿਸੇ ਵੀ ਥਾਣੇ ਵਿੱਚ ਜਾਕੇ ਛਾਪਾ ਮਾਰ ਸਕਦਾ ਹਾਂ ਜੇਕਰ ਕੋਈ ਮੁਲਾਜ਼ਮ ਜਾ ਅਫਸਰ ਸੁਸਤ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਇਸਦੇ ਨਾਲ ਹੀ ਗਿੱਲ ਹੋਰਾਂ ਨੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਗਿੱਟੇ ਭੰਨਣ ਦੇ ਵੀ ਆਦੇਸ਼ ਦਿੱਤੇ ਹਨ ,ਇਹ ਤਾਂ ਸਿਰਫ ਇਕੱਲਾ ਬਿਆਨ ਸੀ ਬਾਕੀ ਕੀ ਕੁਝ ਹੁੰਦਾ ਹੈ ਇਹ ਤਾਂ ਆਉਣ ਵਾਲੇ ਦਿਨਾ ਚ ਦੇਖਣ ਨੂੰ ਮਿਲੇਗਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਹੁਣ ਮੌਸਮ ਵਿਭਾਗ ਨੇ ਕਰਤੀ ਨਵੀਂ ਹੀ ਭਵਿੱਖਬਾਣੀ ?

htvteam

ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ ਤਸਕਰ ਜੱਗਾ ਅਤੇ ਪਹਿਲਵਾਨ

Htv Punjabi

ਕੁੜੀ ਕਾਰਨ ਆਹ ਸ਼ਹਿਰ ਚ ਬਣਿਆ ਮਹਾਂਭਾਰਤ ਵਰਗਾ ਸੀਨ ?

htvteam

Leave a Comment