ਮਾਮਲਾ ਹੈ ਬਟਾਲਾ ਦੇ ਅਧੀਨ ਪੈਂਦੇ ਹਰਚੋਵਾਲ ਦਾ, ਜਿੱਥੇ ਸ਼ਿਰੋਮਣੀ ਅਕਾਲੀ ਦਲ ਦੇ ਜ਼ਿਲਾ ਸੀਨੀਅਰ ਯੂਥ ਪ੍ਰਧਾਨ ਰਣਜੀਤ ਸਿੰਘ ਉਰਫ ਸੋਨੂੰ ਔਲਖ ਅੱਜ ਸ਼ਾਮੀਂ ਕਟਿੰਗ ਕਰਵਾਉਣ ਲਈ ਹਰਚੋਵਾਲ ਚੌਂਕ ਨੇੜੇ ਇੱਕ ਸਲੂਨ ਤੇ ਜਾਂਦਾ ਹੈ | ਬੇਫਿਕਰ ਹੋ ਕੇ ਸਲੂਨ ਤੇ ਬੈਠੇ ਨੂੰ ਅਹਿਸਾਸ ਵੀ ਨਹੀਂ ਸੀ ਕਿ ਅਗਲੇ ਪਲ ਇਸ ਨਾਲ ਕੀ ਹੋਣ ਜਾ ਰਿਹਾ ਹੈ |
