Htv Punjabi
Punjab Video

ਸਵਾਦ-ਸਵਾਦ ਨਾਲ ਚਾਟ-ਪਾਪੜੀ ਖਾਣ ਵਾਲੇ ਦੇਖਣ ਖਬਰ

ਜੇਕਰ ਤੁਸੀ ਵੀ ਚਾਟ ਪਾੜਟੀ ਬੜੇ ਸਵਾਦ ਲੈ ਲੈ ਖਾਂਦੇ ਹੋਂ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੋਣ ਵਾਲੀ ਤੇ ਇਹ ਖਬਰ ਦੇਖ ਸ਼ਾਇਦ ਤੁਸੀ ਚਾਟ ਪਾਪੜੀ ਖਾਣ ਦਾ ਫੈਸਲਾ ਬਦਲ ਦਿਓ ਜੀਂ ਹਾਂ ਮਾਮਲੇ ਜਲੰਧਰ ਅਰਬਨ ਅਸਟੇਟ ਚ ਸਥਿੱਤ ਇਕ ਬਿੱਟੂ ਪ੍ਰਦੇਸੀ ਦੀ ਦੁਕਾਨ ਦਾ ਹੈ ਜਿੱਥੇ ਉਸ ਸਮੇਂ ਹੰਗਾਮਾ ਹੁੰਦਾ ਨਜ਼ਰ ਆਇਆ ਜਦੋਂ ਆਹ ਬੰਦੇ ਆਕੇ ਲੋਕਾਂ ਹੱਥਾਂ ਚ ਫੜ੍ਹੀ ਕੌਲੀ ਦਿਖਾਉਂਣੀ ਸ਼ੁਰੂ ਕੀਤੀ,ਏਸ ਬੰਦੇ ਦਾ ਕਹਿਣਾ ਐ ਕੀ ਬਿੱਟੂ ਪ੍ਰਦੇਸੀ ਤੋਂ ਇਹ ਚਾਟਪਾਪੜੀ ਖਰੀਦੀ ਸੀ ਜਿਸ ਵਿੱਚ ਮਰੀ ਹੋਈ ਛਿਪਕਲੀ ਪਾਈ ਗਈ ਹੈ,ਬਿੱਟੂ ਪ੍ਰਦੇਸੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਏਸ ਬੰਦੇ ਨੇ ਅੱਗੇ ਜੋ ਦੱਸਿਆ ਉਹ ਸੁਣੋਂ,,,,,,,,

ਏਸ ਮੌਕੇ ਗਾਹਕ ਨੇ ਫੂਡ ਸਪਲਾਈ ਵਿਭਾਗ ਨੂੰ ਗੁਹਾਰ ਲਗਾਉਂਦੇ ਹੋਏ ਬਿੱਟੂ ਪ੍ਰਦੇਸੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ,ਖੈਰ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਗਾਹਕ ਦੁਕਾਨ ਤੇ ਆਇਆ ਤਾਂ ਦੁਕਾਨਦਾਰ ਸ਼ਟਰ ਸੁੱਟ ਉੱਥੋਂ ਖਿੱਸਕ ਗਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਂ ਦੇ ਦੂਜੇ ਵਿਆਹ ਤੋਂ ਦੁਖੀ ਨਿਰਦਈ ਪੁੱਤ ਦੀ ਕਰਤੂਤ ਕੈਮਰੇ ‘ਚ ਕੈਦ

htvteam

ਪੁਲਿਸ ਨੇ ਗ਼ਲਤ ਕੰਮ ਕਰਦੇ ਰੰਗੇ ਹੱਥੀਂ ਫੜ ਲਏ 22 ਕੁੱਕੜ

htvteam

ਸੁਹਾਗਰਾਤ ਵਾਲੀ ਰਾਤ ਸੁਨੱਖੀ ਕੁੜੀ ਨੇ ਮੁੰਡੇ ਦੇ ਉਡਾ ਦਿੱਤੇ ਤੋਤੇ

htvteam

Leave a Comment