Htv Punjabi
Punjab Video

ਸਵਾਰੀਆਂ ਦੀ ਥਾਂ ਪੀਆਰਟੀਸੀ ਬੱਸ ‘ਚ ਚੜ ਗਿਆ ਕੋਬਰਾ ਸੱ& ਪ !

ਸਵਾਰੀਆਂ ਦੀ ਥਾਂ ਪੀਆਰਟੀਸੀ ਬੱਸ ਚ ਚੜ ਗਿਆ ਕੋਬਰਾ ਸੱਪ!
ਦੇਖੋ ਫਿਰ ਸਭ ਤੋਂ ਪਹਿਲਾ ਆਧਾਰ ਕਾਰਡ ਵਾਲੀਆਂ ਬੀਬੀਆਂ ਨੇ ਮਾਰੀਆਂ ਛਾਲਾਂ?
ਬੱਸ ਫਟਾਫਟ ਹੋ ਗਈ ਖਾਲੀ, ਲੋਕਾਂ ਨੂੰ ਭੱਜਣ ਨੂੰ ਨਾ ਮਿਲਿਆ ਰਾਹ
ਪੀਆਰਟੀਸੀ ਬੱਸ ਦੇ ਵਿੱਚ ਵੜਿਆ ਚਾਰ ਫੁੱਟ ਲੰਬਾ ਸੱਪ
ਯਾਤਰੀਆਂ ਦਾ ਵੱਡਾ ਨੁਕਸਾਨ ਹੋਣ ਤੋਂ ਰਿਹਾ ਬਚਾ
ਡਰਾਈਵਰ ਨੂੰ ਲੱਗਿਆ ਸੱਪ ਹੋਣ ਦਾ ਪਤਾ
ਵੀਡੀਓ ਆਈ ਸਾਹਮਣੇ, ਬੱਸ ਚ ਮੱਚੀ ਹਫੜਾ ਦਫੜੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਾਖੜ ਨੇ ਸੁਖਬੀਰ ਅਤੇ ਦਰਬਾਰ ਸਾਹਿਬ ਦੇ ਹੁਕਮਨਾਮੇ ਸੰਬੰਧੀ ਕੀਤਾ ਵੱਡਾ ਖੁਲਾਸਾ ਕਹਿੰਦਾ ਇਹ ਸੁਖਬੀਰ ਹੀ ਹੈ ਜਿਹੜਾ ….

Htv Punjabi

ਸੂਬੇ ਭਰ ਦੇ ਮੁਲਾਜ਼ਮ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰ ਆਏ !

htvteam

ਫੇਸਬੁੱਕ ‘ਤੇ ਹੋਈ ਦੋਸਤੀ, ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਿਕ ਸੰਬੰਧ, ਬਾਅਦ ਵਿੱਚ ਮੁੱਕਰ ਗਿਆ

Htv Punjabi

Leave a Comment