ਸਮਰਾਲਾ ਵਿਖੇ ਵਾਪਰਿਆ ਹਾਦਸਾ, ਪਲਟੀ ਬੱਸ
ਜ਼ਖਮੀ ਸਵਾਰੀਆਂ ਨੂੰ ਸਮਰਾਲਾ ਦੇ ਹਸਪਤਾਲ ਚ ਦਾਖਲ ਕਰਵਾਇਆ
ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਬੱਸ
ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਬਸ ਸਮਰਾਲਾ ਵਿੱਚ ਦਾਖਲ ਹੋਣ ਸਮੇਂ ਪਲਟੀ, ਜਾਨੀ ਨੁਕਸਾਨ ਤੋਂ ਰਿਹਾ ਬਚਾ।
ਅੱਜ ਸਵੇਰੇ 8 ਵਜੇ ਦੇ ਕਰੀਬ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ਸਰਕਾਰ ਸਮਰਾਲਾ ਵਿੱਚ ਦਾਖਲ ਹੋਣ ਸਮੇਂ ਮਾਛੀਵਾੜਾ ਰੋਡ ਤੇ ਪਲਟੀ। ਕੰਡਕਟਰ ਦੇ ਦੱਸਣ ਮੁਤਾਬਿਕ ਇਹ ਹਾਦਸਾ ਬੱਸ ਦੇ ਡਰਾਈਵਰ ਸਾਈਡ ਫਟਾ ਟੁੱਟਣ ਕਾਰਨ ਵਾਪਰਿਆ ਇਸ ਬੱਸ ਵਿੱਚ 35 ਦੇ ਕਰੀਬ ਸ ਸਵਾਰੀਆਂ ਸਨ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਜਿਹਨਾਂ ਵਿੱਚੋਂ ਤਿੰਨ ਸਵਾਰੀਆਂ ਨੂੰ ਸਮਰਾਲਾ ਹਸਪਤਾਲ ਵਿੱਚ ਮੁਢਲੀ ਸਹਾਇਤਾ ਲਈ ਪਹੁੰਚਾਇਆ ਗਿਆ ਡਾਕਟਰਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਸਮਰਾਲਾ ਹਸਪਤਾਲ ਵਿੱਚ ਸਵਾਰੀਆਂ ਪਹੁੰਚੀਆਂ ਹਨ ਉਹ ਬਿਲਕੁਲ ਠੀਕ ਠਾਕ ਹਨ ਅਤੇ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post