ਇਹ ਨੌਜਵਾਨ ਉੱਪਰ ਨੂੰ ਹੱਥ ਕਰਕੇ ਇਸ਼ਾਰੇ ਦੇ ਨਾਲ ਉਸੇ ਹੀ ਹੋਟਲ ਦਾ ਕਮਰਾ ਆਪਣੇ ਪਰਿਵਾਰ ਮੈਂਬਰਾਂ ਅਤੇ ਦੋਸਤਾਂ ਨੂੰ ਦਿਖਾ ਰਿਹਾ ਜਿਸ ਵਿੱਚ ਇਸਦੀ ਘਰਵਾਲੀ ਆਪਣੇ ਆਸ਼ਿਕ ਦੇ ਨਾਲ ਆਈ ਸੀ,ਜਿਸਦਾ ਪਤਾ ਲੱਗਦੇ ਹੀ ਇਹ ਨੌਜਵਾਨ ਨੇ ਪਰਿਵਾਰ ਸਣੇ ਆਪਣੇ ਦੋਸਤਾਂ ਮਿਤਰਾਂ ਨੂੰ ਨਾਲ ਲੈਕੇ ਹੋਟਲ ਚ ਛਾਪਾ ਮਾਰ ਦਿੱਤਾ ਜਿਸਤੋਂ ਬਾਅਦ ਅੰਮ੍ਰਿਤਸਰ ਦੇ ਇਕ ਨਿੱਜੀ ਹੋਟਲ ਦੇ ਬਾਹਰ ਹਾਈਵੋਲਟਜ ਡਰਾਮਾ,,,,,,,ਮੌਕੇ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਨੌਜਵਾਨ ਨੇ ਆਪਣੀ ਘਰਵਾਲੀ ਤੇ ਗੰਭੀਰ ਇਲਜ਼ਾਮ ਲਗਾਏ ਨੇ,,,,,,,,,,
ਹੁਣ ਸੁਣੋ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਐ ,,,,,,,,,ਪੁਲਿਸ ਮੁਲਾਜ਼ਮ ਦਾ ਕਹਿਣਾ ਐ ਕੀ ਘਰਵਾਲੀ ਅਤੇ ਆਸ਼ਿਕ ਤਾਂ ਸਾਨੂੰ ਹੋਟਲ ਦੇ ਵਿੱਚ ਨਹੀਂ ਮਿਲੇ ,ਪਰਿਵਾਰ ਦੇ ਬਿਆਨ ਦਰਜ ਕਰਕੇ ਜਾਂਚ ਕੀਤੀ ਜਾਵੇਗੀ ਬਾਕੀ ਇਸ ਮਾਮਲੇ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
