ਜਿਹੜੇ ਇਸ ਗੀਤ ਨੂੰ ਫੋਲੋ ਕਰਦੇ ਨੇ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ,, ਪਰ ਹੁਣ ਜਰਾ ਬਚ ਕੇ ਦੇਖਿਓ ਕਿਤੇ ਬੁਲਟ ਦੀ ਜਗ੍ਹਾ ਤੇ ਤੁਹਾਡੇ ਚੌਂਕਾਂ ਚ ਪਟਾਕੇ ਨਾਲ ਪੈ ਜਾਣ,, ਕਿਉਂਕਿ ਪੁਲਿਸ ਚੌਂਕਾਂ ਚ ਖੜ ਕੇ ਤੁਹਾਡੇ ਹੱਥ ਤੇ ਰੱਖੋ ਆਹ ਕਾਗਜ,, ਕਿਲਾ ਦੇ ਕੇ ਤੁਸੀਂ ਬੁਲਟਾਂ ਤੇ ਕੱਪੜੇ ਪਾ ਕੇ ਰੱਖ ਦਵੋਗੇ,,,,,,
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਟਰੈਫਿਕ ਪੁਲਿਸ ਵੱਲੋਂ ਬੁੱਲਟ ਮੋਟਰ ਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੇ ਲਾਰਸ ਰੋਡ ਨਾਵਲਟੀ ਚੌਂਕ ਵਿਖੇ ਟਰੈਫਿਕ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਬੁਲਟ ਮੋਟਰਸਾਈਕਲ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ। ਤੇ ਜਦੋਂ ਜਾਂਚ ਦੌਰਾਨ ਪਤਾ ਜਿਸ ਮੋਟਰਸਾਈਕਲ ਤੇ ਪਟਾਕੇ ਵਜ ਰਹੇ ਸਨ ਉਹਨਾਂ ਨੂੰ ਬਾਉਂਡ ਵੀ ਕੀਤਾ ਗਿਆ।
ਅਸੀਂ ਅਕਸਰ ਹੀ ਦੇਖਦੇ ਆਂ ਕਿ ਨੌਜਵਾਨ ਮੁੰਡੇ ਬੁਲਟਾਂ ਤੇ ਪੜਾਕੇ ਪਾਉਂਦੇ ਨੇ ਜੇ ਕਰਕੇ ਲੋਕ ਵੀ ਪਰੇਸ਼ਾਨ ਹੁੰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..