ਮਾਮਲਾ ਹੈ ਫਿਰੋਜ਼ਪੁਰ ਦਾ, ਜਿੱਥੇ ਲੰਘੇ 12 ਦਿਸੰਬਰ ਨੂੰ ਰਾਜਪੁਰਾ ਮੁਕਤਸਰ ਰੋਡ ਤੇ ਕੈਟਲ ਵੈਲਫ਼ੇਅਰ ਕੰਪਨੀ ‘ਚ ਕੰਮ ਕਰਨ ਵਾਲੇ ਦਲਜੀਤ ਸਿੰਘ ਨਾਂ ਦੇ ਕੁਲੈਕਸ਼ਨ ਏਜੇਂਟ ਕੋਲੋਂ ਮੂਲਕੀ ਬਾਈਪਾਸ ਦੇ ਨੇੜਿਓਂ 5 ਅਣਪਛਾਤੇ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ 3 ਲੱਖ 78 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ |
ਇਸ ਸਬੰਧ ਵਿਚ ਮਾਮਲਾ ਦਰਜ਼ ਕਰ ਪੁਲਿਸ ਵੱਲੋਂ ਟੀਮਾਂ ਬਣਾ 4 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ |
previous post