ਫ਼ਿਰੋਜ਼ਪੁਰ : – ਮਾਮਲਾ ਫ਼ਿਰੋਜ਼ਪੁਰ ਦਾ ਹੈ ਜਿੱਥੇ ਅੱਜ ਗੁਰੂਦੁਆਰਾ ਸਾਰਾਗੜ੍ਹੀ ਸਾਹਿਬ ਵਿੱਚ ਸਾਰਾਗੜ੍ਹੀ ਸਮਾਰੋਹ ਮਨਾਇਆ ਜਾ ਰਿਹਾ ਸੀ ਇਸ ਮੌਕੇ ਤੇ ਕੈਬਿਨੇਟ ਮੰਤਰੀ ਫੋਜਾ ਸਿੰਘ ਸਰਾਰੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਸਨ | ਇਸ ਮੌਕੇ ‘ਤੇ ਸਾਬਕਾ ਫੌਜੀਆਂ ਨੇ ਮੰਤਰੀ ਦਾ ਵਿਰੋਧ ਕਿਓਂ ਕੀਤਾ ਸੁਣੋ ਉਹਨਾਂ ਦੀ ਹੀ ਜ਼ੁਬਾਨੀ |
previous post