Htv Punjabi
Punjab Video

ਸਾਲੀ ਦੀ ਅੱਖ ‘ਤੇ ਚੜ੍ਹਿਆ ਭਾਂਡਿਆਂ ਵਾਲਾ ਜੀਜਾ

ਫਿਲਹਾਲ ਤਾਂ ਏਸ ਵੀਡੀਓ ਚ ਦੁਕਾਨ ਚ ਬੈਠੇ ਇਹ ਦੋਵੇਂ ਪਤੀ ਪਤਨੀ ਨਜ਼ਰ ਆ ਰਿਹੇ ਹਨ ਤੇ ਇਕ ਛੋਟਾ ਬੱਚਾ ਪਰ ਅੱਗੇ ਜੋ ਸੀਨ ਤੁਹਾਨੂੰ ਅਸੀ ਦਿਖਾਉਂਣ ਜਾ ਰਹੇ ਹਾਂ ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ ਕਿਉਕੀ ਵੱਡੀ ਭੈਣ ਨੇ ਛੋਟੀ ਭੈਣ ਅਤੇ ਉਸਦੇ ਘਰਵਾਲੇ ਜਾਨੀ ਕੇ ਆਪਣੇ ਜੀਜੇ ਨਾਲ ਅਜਿਹਾ ਕਾਰਾ ਕਰ ਦਿੱਤਾ ਜਿਸਨੇ ਇਕ ਵਾਰ ਫਿਰ ਪਾਕ ਪਵਿੱਤਰ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਹੁਣ ਦੇਖੋ ਇਹ ਦੋਵੇਂ ਗੱਡੀ ਚੋਂ ਨਿਕਲਕੇ ਦੁਕਾਨ ਚ ਦਾਖਲ ਹੋ ਗਏ ਹਨ ਜਿਨ੍ਹਾਂ ਨੇ ਆਉਂਣ ਸਾਰ ਹੀ ਜੀਜੇ ਤੇ ਭੈਣ ਨੂੰ ਗਲਾਵਿਆਂ ਤੋਂ ਫੜ੍ਹ ਲਿਆ ਤੇ ਧੱਕਾ ਮੁੱਕੀ ਕਰਨ ਲੱਗੇ ਹਨ ਜਿਸਦੇ ਸ਼ੋਰ-ਸ਼ਰਾਬੇ ਦੀਆਂ ਅਵਾਜ਼ਾਂ ਸੁਣ ਬਾਹਰਲੇ ਦੁਕਾਨਦਾਰ ਵੀ ਇਕ ਦਮ ਭੱਜੇ ਆਏ ਪਰ ਇਹ ਲੋਕ ਫਿਰ ਵੀ ਨਾ ਟਲੇ,ਜਿਨ੍ਹਾਂ ਦੀ ਘਟੀਆ ਕਰਤੂਤ ਕੈਮਰੇ ਵਿੱਚ ਕੈਦ ਹੋ ਗਈ,ਅੱਗੇ ਹੁਣ ਪੂਰਾ ਮਾਮਲਾ ਸੁਣੋਂ ਪੂਜਾ ਦੇ ਜ਼ੁਬਾਨੀ,,,,,,,,,,

ਏਸ ਮੌਕੇ ਪੂਜਾ ਤੇ ਬ੍ਰਿਜੇਸ਼ ਨੇ ਦੱਸਿਆ ਕੀ ਉਸਦੇ ਸਾਢੂ ਤੇ ਸਾਲੀ ਵੱਲੋਂ ਦੁਕਾਨ ਚ ਵੜ੍ਹਕੇ ਹਮਲਾ ਕੀਤਾ ਗਿਆ ਜਿਨ੍ਹਾਂ ਤੇ ਸਖਤ ਕਾਰਵਾਈ ਕਰਨ ਦੀ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਏਸ ਮਾਮਲੇ ਚ ਕੀ ਐਕਸ਼ਨ ਲੈਂਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਾਧ ਨਾਲ ਰਾਤ ਵੇਲੇ ਮੌਤ ਨੇ ਸ਼ਰਾਬੀ ਹਾਲਤ ‘ਚ ਖੇਡਿਆ ਤਾਂਡਵ

htvteam

ਮਾਨ ਅਤੇ ਕੇਜਰੀਵਾਲ ਦੀ ਰੈਲੀ ਦੌਰਾਨ,ਨੌਜਵਾਨਾਂ ਨੇ ਲਗਾਤੇ ਜਿੰਦਾਬਾਦ ਦੀ ਥਾਂ ਮੁਰਦਾਬਾਦ ਦੇ ਨਾਅਰੇ

htvteam

ਇਸ਼ਕ ‘ਚ ਅੰਨ੍ਹੀ ਜਵਾਨ ਸਕੂਲ ਟੀਚਰ ਨੇ ਸਰਕਾਰ ਨੂੰ ਪਾਈਆਂ ਭਾਜੜਾਂ

htvteam

Leave a Comment