Htv Punjabi
Punjab Video

ਸਾਲੇ ਤੇ ਜੀਜੇ ਕੋਲ ਮੁੰਬਈ ਬੰਦਰਗਾਹ ਤੋਂ ਆਉਣੀ ਸੀ ਬੰਦੇਖਾਣੀ; ਦੇਖੋ ਵੀਡੀਓ

ਮਾਮਲਾ ਗੁਰਦਾਸਪੁਰ ਦਾ ਹੈ, ਜਿੱਥੇ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਨਾਨਕ ਲਗਾ ਜਦੋਂ ਇੱਕ ਥਾਰ ਗੱਡੀ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਤਿੰਨ ਵਿਅਕਤੀ ਜਿਹਨਾਂ ‘ਚੋ ਦੋ ਜਣੇ ਸਾਲ ਜੀਜਾ ਸੀ ਕੋਲੋਂ 1 ਪਿਸਤੌਲ ਅਤੇ ਕੁਲ 12 ਰਾਊਂਡ ਬਰਾਮਦ ਕੀਤੇ | ਪਰ ਪੁਲਿਸ ਨੇ ਜਦੋਂ ਸਖਤੀ ਨਾਲ ਇਹਨਾਂ ਕੋਲੋਂ ਪੁੱਛ ਗਿੱਛ ਕੀਤੀ ਤਾਂ ਪੁਲਿਸ ਵਾਲੇ ਵੀ ਹੈਰਾਨ ਹੋ ਗਏ ਉਹਨਾਂ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗ ਗਈ ਸੀ | ਮੁੰਬਈ ਅਤੇ ਪੰਜਾਬ ਪੁਲਿਸ ਨੂੰ ਲੋੜੀਂਦੇ ਵੱਡੇ ਅਪਰਾਧੀ ਜਾਲ ‘ਚ ਫਸ ਚੁੱਕੇ ਸਨ |

Related posts

ਐਵੇਂ ਚੰਦ ਦੀ ਰੌਸ਼ਨੀ ਨਾਲ ਚਾਰਜ ਕਰੋ ਪਾਣੀ 21 ਦਿਨਾਂ 70 ਰੋਗਾਂ ਦੀ ਖਤਮ ਕਹਾਣੀ

htvteam

ਓਪਰੇਸ਼ਨ ਕਰਵਾਕੇ ਐਨਕਾਂ ਉਤਰਵਾਉਣ ਬਾਰੇ ਕਦੇ ਭੁੱਲਕੇ ਨਾ ਸੋਚਣਾ, ਦੇਖੋ ਕੀ ਹੁੰਦੈ ਹਾਲ

htvteam

ਮਾਸੂਮ ਨੂੰ ਵੇਚਣ ਮਾਮਲੇ ‘ਚ ਚੱਕ ਲਏ ਮਾਂ ਤੇ ਪਿਓ

htvteam

Leave a Comment