ਅਦਾਕਾਰਾ ਕੰਗਨਾ ਰਣੌਤ ਬਠਿੰਡਾ ਅਦਾਲਤ ‘ਚ ਹੋਏ ਪੇਸ਼
ਪੁਲਿਸ ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜਾਮ
ਕਿਸਾਨ ਬੀਬੀ ਦੇ ਮਾਮਲੇ ਚ ਕੋਰਟ ਹੋਈ ਕੰਗਨਾ ਪੇਸ਼
ਸਾੜੀ ਤੇ ਕਾਲੀ ਐਨਕ ਲਗਾਕੇ ਕੰਗਨਾ ਰਣੌਤ ਨੇ ਮਾਰੀ ਅਦਾਲਤ ਚ ਐਂਟਰੀ?
ਕਿਸਾਨ ਬੀਬੀ ਨੂੰ ਗਲਤ ਬੋਲਣ ਮਾਮਲੇ ਚ ਕੰਗਨਾ ਪਹੁੰਚੀ ਅਦਾਲਤ
ਪੂਰੀ ਅਦਾਲਤ ਛਾਉਣੀ ਚ ਕਰ ਦਿੱਤੀ ਪੁਲਿਸ ਨੇ ਤਬਦੀਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
