ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਇਹ ਓਹੀ ਨੌਜਵਾਨ ਹੈ | ਜਿਸਦੀ ਭੈਣ ਅਤੇ ਮਾਂ ਦੇ ਸਾਹਮਣੇ ਹੀ ਇਸਦਾ ਬੁਰਾ ਹਾਲ ਕਰ ਦਿੱਤਾ | ਸਕੂਲ ਵੇਲੇ ਦੀ ਇਸਦੀ ਪੁਰਾਣੀ ਰੰਜਿਸ਼ ਦੇ ਸ਼ੱਕ ਦੇ ਚਲਦਿਆਂ ਹੁਣ ਜਵਾਨੀ ‘ਚ ਇਸਤੋਂ ਬਦਲਾ ਲਿਆ ਗਿਆ ਹੈ \
ਮਾਮਲਾ ਪੁਲਿਸ ਜਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਚੌਧਰੀਵਾਲ ਦਾ ਹੈ, ਜਿੱਥੇ ਸ਼ਰਨਜੀਤ ਸਿੰਘ ਐਨ ਦਾ 21 ਸਾਲ ਦਾ ਨੌਜਵਾਨ ਆਪਣੀ ਮਾਤਾ ਅਤੇ ਭੈਣ ਨੂੰ ਮੋਟਰਸਾਈਕਲ ‘ਤੇ ਬਿਠਾ ਦਵਾਈ ਲੈਣ ਗਿਆ ਸੀ | ਬਸ ਇਸਦੀ ਭਿਸਕ ਇਸਦੇ ਪੁਰਾਣੇ ਦੁਸ਼ਮਣਾਂ ਨੂੰ ਪੈ ਗਈ |
