ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕੇ ਹੋਲੀ ਹੋਲੀ ਪੰਪ ਦੇ ਸਾਰੇ ਕਰਮਚਾਰੀ ਤੇ ਹੋਰ ਲੋਕ ਇਸ ਮੁੰਡੇ ਨੂੰ ਫੜ੍ਹਣ ਦਾ ਯਤਨ ਕਰਦੇ ਨੇ ਤੇ ਆਖੀਰ ਉਸ ਮੁੰਡੇ ਨੂੰ ਫੜ੍ਹ ਲੈਦੇ ਨੇ ਤੇ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ… ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਨੇ ਕਿਹਾ ਕਿ ਲੁਟੇਰਾ 1500 ਰੁਪਏ ਖੋਹ ਕੇ ਫਰਾਰ ਹੋ ਰਿਹਾ ਸੀ ਜਿਸ ਨੂੰ ਕਾਬੂ ਕਰ ਲਿਆ ਤੇ ਇਸ ਤੋਂ ਇਲ਼ਾਵਾ ਪੰਪ ਦੇ ਕਰਮਚਾਰੀ ਨੇ ਦੱਸਿਆ ਕਿ ਇਕ ਨੌਜਵਾਨ ਬੋਤਲ ਚ ਤੇਲ ਪਵਾਉਂਣ ਆਇਆ ਸੀ ਜੋ ਮੇਰੇ ਤੋਂ ਪੈਸੇ ਖੋਹਣ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਲੋਕਾਂ ਦੇ ਸਾਥ ਨਾਲ ਮੌਕੇ ਤੇ ਹੀ ਫੜ੍ਹ ਲਿਆ