Htv Punjabi
Punjab Video

ਸਿਮਰਨਜੀਤ ਸਿੰਘ ਮਾਨ ਦੇ ਹੱਕ ‘ਚ ਨਿੱਤਰੇ ਦੀਪ ਸਿੱਧੂ; ਦੀਪ ਸਿੱਧੂ ਨੇ ਬੀਜੇਪੀ ਬਾਰੇ ਦੱਸੀ ਹੈਰਾਨ ਕਰਨ ਵਾਲੀ ਗੱਲ

ਦੀਪ ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਸ਼ਮਸ਼ੀਰ ਬਖ਼ਸ਼ੀ ਸੀ ਪਰ ਅਸੀਂ ਝਾੜੂ ਫੜ੍ਹ ਰਹੇ ਹਾਂ | ਦਿੱਲੀ ਵਾਲਿਆਂ ਨੇ ਸਾਨੂੰ ਝਾੜੂ ਫੜਾ ਕੇ ਲਾਂਗਰੀ ਜਾਂ ਸੇਵਾਦਾਰ ਹੀ ਬਣਾਉਣਾ ਹੈ ਜੁਝਾਰੂ ਨਹੀਂ ਰਹਿਣ ਦੇਣਾ। ਮੀਡੀਆ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਦੀਪ ਸਿੱਧੂ ਨੇ ਕਿਹਾ ਕਿ ਹੌਬੀ ਧਾਲੀਵਾਲ ਨੇ ਬੀਜੇਪੀ ਜੁਆਇਨ ਕਰ ਕੇ ਪੰਜਾਬੀਆਂ ਨਾਲ ਦਗਾ ਕਮਾਇਆ ਹੈ ਇਸ ਲਈ ਉਨ੍ਹਾਂ ਉਸ ਨੂੰ ਆਪਣੀਆਂ ਸਾਰੀਆਂ ਫ਼ਿਲਮਾਂ ਵਿੱਚ ਨਾ ਲੈਣ ਦਾ ਫ਼ੈਸਲਾ ਲਿਆ ਹੈ।

Related posts

ਦੁਬਈ ‘ਚ ਲਾਕਡਾਊਨ ਤੋਂ ਅੱਕ ਗਿਆ ਪੰਜਾਬੀ ਮੁੰਡਾ, ਅੰਬੈਂਸੀ ਜਾ ਕੇ ਮੰਗੀ ਜਹਾਜ਼ ਦੀ ਚਾਬੀ, ਅੱਗੋਂ ਮਿਰਚਾਂ ਖਾਈ ਬੈਠਾ ਅਫਸਰ ਸੀ ਅਫਸਰ, ਜਹਾਜ਼ ਪਿੱਛੇ LIVE ਖੜਕੀ

Htv Punjabi

ਲੁੱਟੇ ਗਏ 30 ਕਿਲੋ ਸੋਨੇ ‘ਚੋਂ ਏਸ ਬੰਦੇ ਨੇ ਇੱਥੇ ਲੁਕੋ ਰੱਖਿਆ ਸੀ 10 ਕਿਲੋ ਸੋਨਾ, ਦੇਖੋ ਕਿਵੇਂ ਫੜਿਆ ਗਿਆ

Htv Punjabi

ਲਓ ਜੀ ਹੁਣੇ ਹੁਣੇ ਕਿਸਾਨਾਂ ਨੇ ਕਰ ਦਿੱਤਾ ਆਹ ਨਵਾਂ ਵੱਡਾ ਐਲਾਨ

htvteam