ਸੰਗਰੂਰ ‘ਤੋਂ ਸਾਬਕਾ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੈਸੇ ਤਾਂ ਆਪਣੇ ਵਿਰੋਧੀਆਂ ਖਿਲਾਫ ਬੋਲਣ ‘ਤੋਂ ਗੁਰੇਜ਼ ਕਰਦੇ ਹਨ ਪਰ ਜਦੋਂ ਉਹ ਬੋਲਦੇ ਤਾਂ ਅਜਿਹੀ ਜੱਗੋਂ ਤੇਰਵੀਂ ਗੱਲ ਕਰ ਦਿੰਦੈ ਨੇ ਕਿ ਜਿਸਤੇ ਪੂਰੇ ਦੇਸ਼ ਚ ਚਰਚਾ ਹੋਣ ਲੱਗਦੀ ਹੈ ਤੇ ਉਨ੍ਹਾਂ ਦੇ ਬਿਆਨਾਂ ਨੂੰ ਲੈਕੇ ਟੀਵੀ ਚੈਨਲਾਂ ਤੇ ਡਿਬੇਟਾਂ ਹੋਣੀਆਂ ਸ਼ੂਰੂ ਹੋ ਜਾਂਦੀ ਨੇ ਜੀ ਹਾਂ ਅਜਿਹਾ ਹੀ ਇਕ ਬਿਆਨ ਸਿਮਰਨਜੀਤ ਸਿੰਘ ਮਾਨ ਹਰਿਆਣਾ ਪਹੁੰਚਕੇ ਦਿੱਤੇ ਹੈ ਜਿੱਥੇ ਇਕ ਪ੍ਰੈਸਕਾਨਫਰੰਸ ਦੌਰਾਨ ਮਾਨ ਨੇ ਅਦਾਕਾਰ ਅਤੇ ਮੰਡੀ ਤੋਂ ਐਮਪੀ ਕੰਗਣਾ ਰਣੌਤ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ ਹੈ ਉਸ ਨੂੰ ਪੁੱਛੋ ਕਿ ਬਲਾਤਾਕਰ ਕਿਵੇਂ ਹੁੰਦਾ ਹੈ। ਇਸ ਬਿਆਨ ਤੋਂ ਬਾਅਦ ਦੇਸ਼ ਭਰ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ। ਆਓ ਪਹਿਲਾਂ ਇਕ ਵਾਰ ਇਹ ਬਿਆਨ ਸੁਣਾਂ ਦਿੰਦੇ ਹਾਂ,,,,,,,,,,
ਪੰਜਾਬ ਦੇ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀਰਵਾਰ ਨੂੰ ਅਦਾਕਾਰਾ-ਰਾਜਨੇਤਾ ਕੰਗਨਾ ਰਣੌਤ ਵਿਰੁੱਧ ਅਪਮਾਨਜਨਕ ਟਿੱਪਣੀ ਕੀਤੀ ਹੈ ਜਿਸ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੀਡਰ ਸਿਮਰਨਜੀਤ ਸਿੰਘ ਮਾਨ ਨੇ ਇਹ ਟਿੱਪਣੀ ਕੰਗਨਾ ਦੇ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਹੋਣ ਦੇ ਬਿਆਨ ਤੋਂ ਬਾਅਦ ਦਿੱਤੀ ਹੈ। ਜਿਸਤੋਂ ਬਾਅਦ ਵਿਰੋਧੀਆਂ ਨੇ ਸ ਮਾਨ ਦੇ ਬਿਆਨ ਨੂੰ ਅਪਮਾਨਜਨਕ ਤੇ ਸ਼ਰਮਨਾਕ ਬਿਆਨ ਦੱਸਿਆ ਤੇ ਏਸ ਬਿਆਨ ਦੀ ਨਿੰਦਾ ਕੀਤੀ ਹੈ, ਬਾਕੀ ਤੁਹਾਡੇ ਏਸ ਬਿਆਨ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੌਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
