ਅੱਜ ਦਿਨ ਸ਼ੁਕਰਵਾਰ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਸ ਇਕੱਤਰਤਾ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਏਸ ਮੌਕੇ ਤਖਤ ਸ਼੍ਰੀ ਦਮਦਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਉਚੇਚੇ ਤੌਰੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਹਨ ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਸੀਟ ਤੋਂ ਕੰਗਣਾ ਰਣੌਤ ਤੇ ਤੰਜ ਕਸਦੇ ਹੋਏ ਕਿਹਾ ਕੰਗਣਾ ਰਣੌਤ ਭਾਜਪਾ ਦੀ ਟੂਲ ਕਿੱਟ ਬਣਕੇ ਕੰਮ ਕਰ ਰਹੀ ਇਸਤੋਂ ਇਲਾਵਾ ਦੇਸ਼ ਵਿੱਚ ਸਿੱਖਾਂ ਦੀ ਦੁਰ ਦਸ਼ਾ ਬਾਬਤ ਜੋ ਬੋਲੇ ਉਹ ਵੀ ਸੁਣੋ,,,,,,,,,,,,,
ਏਸ ਮੌਕੇ ਸਿੰਘ ਸਾਬ੍ਹ ਨੇ ਕਿਹਾ ਕਿ ਸਿੱਖਾਂ ਖਿਲਾਫ ਮੁਲਕ ਦੇ ਵਿੱਚ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਇਸਦੇ ਨਾਲ ਉਨ੍ਹਾਂ ਕਿਹਾ ਕਿ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਅਕਸ਼ ਨੂੰ ਢਾਹ ਲਗਾਈ ਚ ਜਾ ਰਹੀ ਰੱਬ ਨਾ ਕਰੇ ਜੇਕਰ ਏਸ ਫਿਲਮ ਦੇ ਨਾਲ ਪੰਜਾਬ ਚ ਹਲਾਤ ਵਿਗੜਦੇ ਹਨ ਤਾਂ ਉਸਦਾ ਜ਼ਿੰਮੈਵਾਰ ਫਿਲਮ ਮੈਕਰ ਖੁਦ ਆਪ ਅਤੇ ਸਰਕਾਰ ਹੋਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
