Htv Punjabi
Punjab Video

ਸਿੱਧੂ ਮੁਸੇਆਲਾ ਦਾ ਨਵਾਂ ਗੀਤ ਰਲੀਜ਼ ਹੋਣ ‘ਤੋਂ ਬਾਅਦ ਦੇਖੋ ਕਿਵੇਂ ਪਿਆ ਗਾਹ ?

ਮਰਹੂਮ ਪੰਜਾਬ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲ ਦਾ ਨਵਾਂ ਗੀਤ DRIPPY ਅੱਜ ਦਿਨ ਸ਼ੁਕਰਵਾਰ ਨੂੰ ਸਵੇਰੇ ਦੱਸ ਵਜੇ ਰਲੀਜ਼ ਹੋਇਆ ਐ,,,,ਗੀਤ ਦੇ ਰਲੀਜ਼ ਹੋਣ ਤੋਂ ਬਾਅਦ ਹੀ ਸਿੱਧੂ ਦੇ ਫੈਂਨਜ ਨੇ ਨੇਰ੍ਹੀ ਲਿਆ ਦਿੱਤੀ,,,,ਸਿੱਧੂ ਦੇ ਆਫੀਸ਼ਲ ਯੂਟਿਉਬ ਚੈਨਲ ਤੇ ਪਾਇਆ ਨਵਾਂ ਗੀਤ ਕੁਝ ਹੀ ਘੰਟਿਆਂ ਚ ਲੱਖਾਂ ਲੋਕਾਂ ਵੱਲੋਂ ਦੇਖਿਆ ਗਿਆ ਤੇ ਜਿਸਤੇ ਲੱਖਾਂ ਹੀ ਲੋਕਾਂ ਵੱਲੋਂ ਕੁਮੈਂਟ ਕੀਤੇ ਗਏ ਹਨ ਗੀਤ ਦਾ ਇਕ ਪੋਸ਼ਟਰ ਵੀ ਰਲੀਜ਼ ਕੀਤਾ ਗਿਆ ਜਿਸ ਵਿੱਚ ਕੁਝ ਲੋਕ ਗੱਡੀ ਤੇ ਫਾਇਰਿੰਗ ਕਰਦੇ ਦਿਖਾਈ ਦਿੱਤੇ ਹਨ ਖੈਰ ਸਿੱਧੂ ਦੇ ਏਸ DRIPPY ਗੀਤ ਨੇ ਹੋਰਾਂ ਗੀਤਾਂ ਵਾਂਗ ਇਕ ਵਾਰ ਗਾਹ ਪਾ ਦਿੱਤਾ ਜੇਕਰ ਫੈਨਜ ਦੀ ਮੰਨੀਏ ਤਾਂ ਸਿੱਧੂ ਨੇ ਏਸ ਗੀਤ ਵਿੱਚ ਇਕ ਵੱਡੇ ਸਿੰਗਰ ਨੂੰ ਢੋਠਵਾਂ ਰਿਪਲਾਈ ਵੀ ਕੀਤਾ ਐ ਜਿਸ ਵਿੱਚ ਸਿੱਧੂ ਨੇ ਬੋਲਿਆ ਕੀ ਰੰਨ ਇਹ ਸਾਂਭਣੀ ਲੁੰਡੂਆਂ ਦੇ ਵਸ ਨਾ ਦੱਸ ਦੀਏ ਕੀ ਇਸਤੋ ਪਹਿਲਾਂ ਸਿੱਧੂ ਦਾ ਵਾਚ ਆਉਟ ਗੀਤ ਰਲੀਜ਼ ਹੋਇਆ ਸੀ ਦੱਸ ਦੀਏ ਕੀ ਜਦੋਂ ਸਿੱਧੂ ਮੁਸੇਆਲਾ ਦਾ ਕਤਲ ਦਾ ਹੈ ਤਾਂ ਉਸ ਸਮੇਂ ਸਿੱਧੂ ਦੇ ਪਿਤਾ ਸ ਬਲਕੌਰ ਸਿੰਘ ਹੋਰਾਂ ਵੱਲੋਂ ਕਿਹਾ ਗਿਆ ਸੀ ਮੇਰੇ ਕੋਲ ਸਿੱਧੂ ਦੇ ਬਹੁਤ ਗੀਤ ਲਿਖੇ ਪਏ ਨੇ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕੀ ਮੈਂ ਆਪਣੇ ਪੁੱਤ ਨੂੰ ਦੱਸ ਸਾਲ ਤੱਕ ਜਿਉਂਦਾ ਰੱਖਗਾਂ ਸਮੇੇਂ ਸਮੇਂ ਸਿਰ ਗੀਤ ਆਉਂਦੇ ਰਹਿਣਗੇ ਉਸੇ ਤਰੀਕੇ ਨਾਲ ਹੀ ਸਿੱਧੂ ਦੀ ਆਵਾਜ਼ ਚ ਨਵੇਂ ਗਾਣੇ ਕੁਝ ਹੀ ਮਹੀਨਿਆ ਬਾਅਦ ਆ ਰਹੇ ਹਨ ਸੋ ਦੋਸਤੋ ਕੁਮੈਂਟ ਕਰਕੇ ਜ਼ਰੂਰ ਦੱਸਿਓ ਕੀ ਤੁਹਾਨੂੰ ਸਿੱਧੂ ਦਾ ਇਹ ਨਵਾਂ ਗੀਤ ਕਿਵੇਂ ਲੱਗਿਆ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਮ ਤੀਰਥ ਮੰਦਰ ‘ਚ ਬਲਾਤਕਾਰ ਦੀ ਅਸਲ ਕਹਾਣੀ ਦਾ ਸੱਚ ਆਇਆ ਸਾਹਮਣੇ ? ਹੋਇਆ ਵੱਡਾ ਧਮਾਕਾ ਸੁਣਕੇ ਲੋਕਾਂ ਨੇ ਦੰਦਾਂ ਥੱਲੇ ਲਈਆਂ ਉਂਗਲਾਂ 

Htv Punjabi

ਦੇਖੋ ਦੋਧੀ ਕਿਵੇਂ ਲਗਾ ਰਿਹਾ ਸੀ ਸਕੀਮ

htvteam

ਆਹ ਬੰਦਾ ਗੋਰਿਆਂ ਦੇ ਮੁਲਕ ਦੇ ਲਗਵਾ ਰਿਹੈ ਧੜਾ-ਧੜ ਵੀਜ਼ੇ

htvteam

Leave a Comment