Htv Punjabi
Punjab Video

ਡਿਉਟੀ ਜੁਆਂਇਨ ਕਰਨ ਤੋਂ ਪਹਿਲਾਂ ਹੀ ਦੇਖੋ ਕਿਉਂ ਆਡੀ ਵਾਲਾ ਚੁੱਕਲਿਆ ਮੁਲਾਜ਼ਮ ?

ਜੇਕਰ ਤੁਸੀ ਰੋਡ ਤੇ ਗਲਤ ਕੰਮ ਕਰਕੇ ਜਾਂ ਕਿਸੇ ਨੂੰ ਟੱਕਰ ਮਾਰਕੇ ਭੱਜਦੇ ਹੋਂ ਤਾਂ ਸਾਵਧਾਨ ਹੋ ਜਾਓ ਕਿਉਂਕੀ ਹੁਣ ਭਗਵੰਤ ਮਾਨ ਦੀ ਬਣਾਈ ਸੜਕ ਸੁਰੱਖਿਆ ਫੋਰਸ ਤੁਹਾਨੂੰ ਕਿਦੇ ਵੀ ਚੁੱਕ ਸਕਦੀ ਐ ਜੀ ਹਾਂ ਪੁਲਿਸ ਦੀ ਗ੍ਰਿਫਤ ਚ ਹੋਲੀ ਹੋਲੀ ਤੁਰਿਆ ਆਉਂਦਾ ਇਹ ਪੁਲਿਸ ਮੁਲਾਜ਼ਮ ਡਿਉਟੀ ਜੁਆਇੰਨ ਕਰਨ ਤੋਂ ਪਹਿਲਾਂ ਹੀ ਸੜਕਾਂ ਤੇ ਬੰਦੇ ਰਗੜਦਾ ਫਿਰਦਾ ਸੀ ਜਿਸਤੋ ਬਾਅਦ ਪੁਲਿਸ ਦੇ ਵੱਡੇ ਥਾਣੇਦਾਰ ਨੇ ਸੁਖਵਿੰਦਰ ਸਿੰਘ ਨੇ ਨੇਰ੍ਹੀ ਲਿਆ ਦਿੱਤੀ, ਅੱਗੇ ਸੁਣੋਂ ਫਿਰ ਕਿਵੇਂ ਪੁਲਿਸ ਮੁਲਾਜ਼ਮ ਆਇਆ ਹੱਥ ਹੇਠ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਇਸਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਬੀਮਾ ਏਜੇਂਟ ਦੇ ਖ਼ੌਫ਼ਨਾਕ ਗੰਦੇ ਕਾਰਨਾਮੇ; ਗਾਹਕ ਨੂੰ ਹੀ ਸੁਪਾਰੀ ਦੇ ਪੋਸਟ ਮਾਸਟਰ ਨਾਲ ਕਰ ਗਿਆ ਪੁੱਠਾ ਕੰਮ

htvteam

ਕੁੜੀ ਨਾਲ ਇੱਕ ਨਹੀ ਦੋ ਨਹੀਂ ਸਗੋਂ ਤਿੰਨ ਪੁਲਿਸ ਵਾਲਿਆਂ ਨੇ ਕੀਤਾ ਧੱਕਾ

htvteam

ਸੁੰਨੀ ਥਾਂ ਤੇ ਲਿਜਾਕੇ ਗਊਆਂ ਨਾਲ ਬੰਦਿਆਂ ਨੇ ਕੀਤੀ ਘਟੀਆ ਕਰਤੂਤ !

htvteam

Leave a Comment