Htv Punjabi
Punjab Video

ਸਿੱਧੂ ਮੂਸੇ ਵਾਲੇ ਨੂੰ ਮਾਨਸੇ ਤੋਂ ਟਿਕਟ ਦੇਣ ਵਿਰੁੱਧ ਉੱਠਣ ਲੱਗੀਆਂ ਬਗਾਵਤੀ ਸੁਰਾਂ ਕਹਿੰਦੇ 5911 ਨੂੰ ਧੂੰਆਂ ਮਾਰਨ ਲਾ ਦਿਆਂਗੇ

ਮਾਨਸਾ ਵਿਖੇ ਕਾਂਗਰਸ ਪਾਰਟੀ ਵੱਲੋਂ ਸਿੱਧੂ ਮੂਸੇਵਾਲੇ ਨੂੰ ਉਤਾਰਨ ਦੇ ਵਿਰੋਧ ਵਿਚ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਨੇ ਇੱਕ ਵਿਸ਼ਾਲ ਰੈਲੀ ਕਰ ਸਿੱਧੂ ਮੂਸੇਵਾਲੇ ਦਾ ਵਿਰੋਧ ਦਾ ਐਲਾਨ ਕਰ ਦਿੱਤਾ | ਪਾਰਟੀ ਵਰਕਰਾਂ ਨੇ ਕਿਹਾ ਕਿ ਜੇ ਪਾਰਟੀ ਸਿੱਧੂ ਮੂਸੇਵਾਲੇ ਨੂੰ ਮਾਨਸਾ ਤੋਂ ਟਿਕਟ ਦੇਵੇਗੀ ਤਾਂ ਕਾਂਗਰਸੀ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਨਗੇ |

ਸਿੱਧੂ ਮੂਸੇਵਾਲਾ ਦੀ ਕਾਂਗਰਸ ‘ਚ ਐਂਟਰੀ ਤੋਂ ਬਾਅਦ ਮਾਨਸਾ ਹਲਕੇ ‘ਚ ਬਗਾਵਤੀ ਸੁਰ ਉੱਠਣ ਲੱਗੇ ਨੇ | ਮਾਨਸਾ ਵਿਖੇ ਕੀਤੀ ਗਈ ਰੈਲੀ ਵਿਚ ਸਥਾਨਕ ਕਾਂਗਰਸੀਆਂ ਨੇ ਕਿਹਾ ਕਿ ਉਹ ਦੱਬ ਕੇ ਮੂਸੇਵਾਲਾ ਦਾ ਵਿਰੋਧ ਕਰਨਗੇ | ਉਹਨਾਂ ਨੇ ਕਿਹਾ ਕਿ ਪਾਰਟੀ ਕਿਸੇ ਵੀ ਵਰਕਰ ਨੂੰ ਟਿਕਟ ਦੇ ਦੇਵੇ ਪਰ ਹਲਕੇ ਤੋਂ ਬਾਹਰ ਦੇ ਅਤੇ ਪੈਰਾਸ਼ੂਟ ਰਾਹੀਂ ਉਤਾਰੇ ਗਏ ਕਿਸੇ ਵੀ ਉਮੀਦਵਾਰ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ

Related posts

ਲਾਲ ਪਰੀ ਨੇ ਚੜ੍ਹਵਾਤਾ ਚੰਨ੍ਹ

htvteam

ਰੂਸ ਸਰਕਾਰ ਨੇ ਪੰਜਾਬੀ ਪਰਿਵਾਰ ਨੂੰ ਆਹ ਕੀ ਦਿੱਤਾ

htvteam

ਕੁਆਰੀ ਕੁੜੀ ਨਾਲ ਵਿਆਹ ਕਰਵਾਉਣ ਲਈ ਪਾਸਟਰ ਨੇ ਦੇਖੋ ਕਿਹੋ ਜਿਹੀ ਵੀਡੀਓ ਬਣਾਈ

htvteam