Htv Punjabi
Punjab

ਸੁਣੋਂ ਪੁਲਿਸੀਆਂ ਨੇ ਕਿਉਂ ਮਾਰਿਆ ਸੀ ਮੁੰਡੇ ਦੀ ਗੱਲ ‘ਤੇ ਥੱਪੜ, LIVE

ਲਓ ਜੀ ਇਹ ਤੁਹਾਡੇ ਸਾਹਮਣੇ ਪੇਸ਼ ਹੈ ਓਹੀ ਸਖਸ਼ ਜਿਸ ਦਾ ਵੀਡੀਓ ਬੀਤੇ ਦਿਨੀਂ ਅੱਗ ਵਾਂਗ ਵਾਇਰਲ ਹੋ ਗਈ, ਜਿਸ ‘ਚ ਇਸ ਸਖਸ਼ ਵੱਲੋਂ ਪੁਲਿਸ ਵਾਲਿਆਂ ਨੂੰ ਚਪੇੜ ਦੇ ਜਵਾਬ ‘ਚ ਜੋ ਲਾਅ ਪਾਅ ਕੀਤੀ ਗਈ ਸ਼ਾਈਦ ਹੀ ਕਿਸੇ ਪੁਲਸੀਏ ਨੇ ਵੀ ਅਜਿਹਾ ਸੋਚਿਆ ਹੋਵੇਗਾ ਕੀ ਉਸ ਨਾਲ ਇਹ ਵੀ ਹੋ ਸਕਦਾ ਹੈ,, ਆਓ ਹੁਣ ਤੁਹਾਨੂੰ ਇਸ ਪੀੜਤ ਦੇ ਮੂੰਹੋਂ ਹੀ ਸਾਰਾ ਮਾਮਲਾ ਸੁਣਵਾ ਦਿੰਦੇ ਹਾਂ,,,

Related posts

ਪੀਲੀਏ ਦਾ ਮੁਫ਼ਤ ਇਲਾਜ ਕਰਵਾਓ ਮਰਦੇ ਮਰਦੇ ਲੀਵਰ ‘ਚ ਮੁੜ ਜਾਨ ਪਾਓ ਰੁਲਦਾ ਪਰਿਵਾਰ ਬਚਾਓ

htvteam

ਮਨਰੇਗਾ ਦੀ ਦਿਹਾੜੀ ਲਾਉਣ ਗਏ ਮੁੰਡੇ ਨਾਲ….

htvteam

ਵੱਡਾ ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਆਉਂਦੀਆਂ ਨੇ ਕਈ ਦਿੱਕਤਾਂ, ਡਾਕਟਰ ਜਕਰੂਪ ਨੇ ਵੱਡੇ ਆਪਰੇਸ਼ਨ ਦੇ ਦੱਸੇ ਕਈ ਕਾਰਨ

htvteam