Htv Punjabi
Crime Punjab Video

ਸੁੰਨਾ ਘਰ ਦੇਖ ਵੜ ਗਿਆ ਮੁੰਡਾ, ਅੱਗੇ ਕੀ ਹੋਇਆ ਆਪ ਹੀ ਦੇਖਲੋ

ਲੁਧਿਆਣਾ ਚ ਬੰਦ ਘਰ ਵਿਚੋਂ ਗਹਿਣੇ ਅਤੇ ਕੈਸ਼ ਚੋਰੀ
ਦੂਸਰੇ ਘਰ ਗਿਆ ਹੋਇਆ ਸੀ ਪਰਿਵਾਰ
ਚੋਰਾਂ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਲੁਧਿਆਣਾ ਦੇ ਉਪਕਾਰ ਨਗਰ ਚ ਚੋਰਾਂ ਨੇ ਇੱਕ ਘਰ ਦੇ ਹੱਥ ਸਾਫ ਕੀਤਾ ਹੈ। ਦੱਸ ਦੀਏ ਕਿ ਪਰਿਵਾਰ ਆਪਣੇ ਦੂਸਰੇ ਘਰ ਗਿਆ ਸੀ ਕਿ ਚੋਰਾਂ ਵੱਲੋਂ ਬੀਤੀ ਰਾਤ ਕਰਦੇ ਅੰਦਰ ਦਾਖਲ ਹੋ ਕੇ ਜਿੱਥੇ ਸਮਾਨ ਚੋਰੀ ਕੀਤਾ ਗਿਆ ਤਾਂ ਉਥੇ ਹੀ 50,000 ਦੀ ਨਕਦੀ ਅਤੇ ਗਹਿਣੇ ਵੀ ਲੈ ਕੇ ਫਰਾਰ ਹੋ ਗਏ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਚੋਰਾਂ ਦੀ ਇਹ ਸਾਰੀ ਵਾਰਦਾਤ ਕੈਮਰੇ ਵਿੱਚ ਕੈਦ ਹੋਈ ਹੈ।

ਉਹ ਕਾਰ ਨਗਰ ਦੇ ਰਹਿਣ ਵਾਲੇ ਸਨੀ ਕਪੂਰ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਪੁਰਾਣੇ ਘਰ ਗਿਆ ਸੀ ਅਤੇ ਨਵੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਉਹਨਾਂ ਕਿਹਾ ਕਿ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦਰਵਾਜੇ ਦਾ ਲੋਕ ਟੋਟਾ ਹੋਇਆ ਸੀ ਅਤੇ ਸਾਰਾ ਸਮਾਨ ਵੀ ਖਿਲ ਰਿਹਾ ਹੋਇਆ ਸੀ ਉਹਨਾਂ ਕਿਹਾ ਕਿ ਜਦੋਂ ਅਲਮਾਰੀ ਦਾ ਤਾਲਾ ਟੋਟਾ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਘਰ ਦੇ ਵਿੱਚ ਚੋਰੀ ਹੋਈ ਹੈ। ਜਿਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਤਿੰਨ ਤੋਲੇ ਸੋਨਾ ਚੈਨ ਅਤੇ ਦੋ ਸੋਨੇ ਦੀਆਂ ਅੰਗੂਠੀਆਂ ਇੱਕ ਚਾਂਦੀ ਦੀ ਚੈਨ ਇੱਕ ਜੋੜੀ ਪਾਇਲ ਅਤੇ ਦੋ ਜੋੜੀ ਟੋਪਸ ਗਾਇਬ ਹੈ ਉਹਨਾਂ ਕਿਹਾ ਕਿ ਇਹਨਾਂ ਹੀ ਨਹੀਂ ਚੋਰ ਜਾਂਦੇ ਹੋਏ ਉਹਨਾਂ ਦੇ ਬੂਟ ਤੱਕ ਵੀ ਲੈ ਗਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੋਦੀ ਦੇ PM ਬਣਦੇ ਸਾਰ ਹੀ ਕਿਸਾਨਾਂ ਲਈ ਵੱਡੀ ਖੁਸ਼ਖਬਰੀ, MSP ਦੀ ਕਾਨੂੰਨੀ ਗਾਰੰਟੀ ਲਈ ਆਹ ਵੱਡੇ ਲੀਡਰ ਪਹੁੰਚੇ ਖਨੌਰੀ

htvteam

ਕਰਲੋ ਕਿਸੇ ਦਾ ਭਲਾ, ਆਹ ਇਨਾਮ ਮਿਲਦਾ ਫਿਰ

htvteam

ਮਰਗ ਦੇ ਭੋਗ ਤੇ ਗਏ ਮੁੰਡੇ ਨਾਲ ਆਹ ਕੀ ਹੋਇਆ

htvteam

Leave a Comment