ਇਹ ਮੁੰਡਾ ਤੇਜ਼ੀ ਦੇ ਨਾਲ ਜੋ ਭੱਜਿਆ ਜਾ ਰਿਹਾ ਇਹ ਮੁੰਡਾ ਤੇ ਇਸਦਾ ਸਾਥੀ ਇਕ ਰਾਹ ਜਾਂਦੀ ਜਨਾਨੀ ਨਾਲ ਅਜਿਹੀ ਘਟੀਆ ਹਰਕਤ ਕਰਕੇ ਭੱਜੇ ਨੇ ਤੇ ਭੱਜਦੇ ਭੱਜਦੇ ਇਕ ਨੂੰ ਸਾਹ ਚੜ੍ਹ ਗਿਆ ਤੇ ਉਹ ਹੁਣ ਟੂਟੀ ਤੋਂ ਪਾਣੀ ਪੀਕੇ ਅੱਗੇ ਭੱਜਣ ਦੀ ਤਿਆਰੀ ਚ ਸੀ ਪਰ ਇਸਤੋਂ ਪਹਿਲਾਂ ਹੀ ਸਥਾਨਕ ਵਾਸੀਆਂ ਨੇ ਇਨ੍ਹਾਂ ਜਦੋਂ ਕਾਬੂ ਕੀਤਾ ਤਾਂ ਸਾਰਾ ਮੁਹੱਲਾ ਬਾਹਰ ਨਿਕਲ ਆਇਆ ਤੇ ਫਿਰ ਇਨ੍ਹਾਂ ਨੂੰ ਖੰਬੇ ਨਾਲ ਬੰਨ੍ਹਕੇ ਐਸੀ ਤਸੱਲੀ ਕਰਵਾਈ ਕਿ ਹੁਣ ਇਹ ਸਾਰੀ ਉਮਰ ਯਾਦ ਰੱਖਣਗੇ ,ਮਾਮਲਾ ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਬਲਦੇਵ ਨਗਰ ਦਾ ਹੈ,,,,,,,,,
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਮੁੰਡੇ ਇਕ ਜਨਾਨੀ ਦਾ ਮੋਬਾਇਲ ਖੋਹਕੇ ਭੱਜਣ ਲੱਗੇ ਸੀ ਜਿਨ੍ਹਾਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..