ਰਾਤ ਨੂੰ ਸੁੰਨੀਆਂ ਗਲੀਆਂ ਚੋਂ ਲੰਘਣ ਵਾਲਿਓ ਜਰਾ ਬਚ ਕੇ,, ਦੇਖਿਓ ਕਿਤੇ ਸੁੰਨੀ ਗਲੀ ਦੇ ਵਿੱਚ ਤੁਹਾਡਾ ਵੀ ਨਾ ਚੁੱਕ ਲੈਣ ਨਜਾਇਜ਼ ਫਾਇਦਾ,,ਹਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ। ਇਸ ਦੇ ਵਿੱਚ ਦੋ ਵਿਅਕਤੀਆਂ ਦੇ ਨਾਲ ਸੁੰਨੀ ਗਲੀ ਦੇ ਵਿੱਚ ਤਿੰਨ ਨੌਜਵਾਨਾਂ ਨੇ ਅਜਿਹਾ ਸ਼ਰਮਨਾਕ ਕਾਰਾ ਕਰ ਦਿੱਤਾ ਕੀ ਗਲੀ ਚ ਬਣੇ ਇਸ ਸੀਨ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਬੰਦ ਹੋ ਜਾਣਗੀਆਂ,, ਤੇ ਸੁੰਨੀਆਂ ਗਲੀਆਂ ਵਿੱਚ ਜਾਣ ਤੋਂ ਪਹਿਲਾਂ ਤੌਬਾ ਤੌਬਾ ਕਰੋਗੇ,, ਪੂਰੇ ਮਾਮਲੇ ਤੇ ਵੀ ਪਾਵਾਂਗੇ ਚਾਨਣਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਨਾ ਤਸਵੀਰਾਂ,,,,,,,
ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਜਿੱਥੇ ਵੱਧ ਰਹੀਆਂ ਲੁੱਟ ਖੋਹਾਂ ਤੋਂ ਲੋਕ ਤੰਗ ਆਏ ਹੋਏ ਨੇ,, ਦਰਅਸਲ ਰੇੜੀ ਫੜੀ ਵਾਲੇ ਸਬਜ਼ੀ ਵੇਚ ਕੇ ਆਪਣੇ ਘਰ ਨੂੰ ਬਾਬੇ ਜਾ ਰਹੇ ਸੀ ਤਾਂ ਗਲੀ ਦੇ ਵਿੱਚ ਤਿੰਨ ਲੁਟੇਰਿਆਂ ਨੇ ਮੌਕਾ ਚੁੱਕਦੇ ਹੋਏ ਇਹਨਾਂ ਨੂੰ ਘੇਰ ਕੇ ਪੈਸੇ ਲੁੱਟ ਕੇ ਫਰਾਰ ਹੋ ਗਏ ਇਸ ਮੌਕੇ ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਗਰੀਬ ਆਤਮਾ ਨੇ ਹੱਡ ਬੀਤੀ ਸੁਣਾਈ,, ਤੇ ਉੱਥੇ ਹੀ ਸਬਜ਼ੀ ਮੰਡੀ ਦੇ ਵਿੱਚ ਇਕੱਠੇ ਹੋਏ ਆੜਤੀ ਐਸੋਸੀਏਸ਼ਨ ਨੇ ਵੀ ਆਪਣਾ ਪੱਖ ਰੱਖਿਆ।
ਉੱਥੇ ਹੀ ਮੌਕੇ ਤੇ ਪਹੁੰਚੇ ਐਸਐਚਓ ਵਰੁਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੰਡੀ ਦੇ ਵਿੱਚ ਰੇੜੀਆਂ ਵਾਲੇ ਤੇ ਆੜਤੀਆ ਇਕੱਠੇ ਹੋਏ ਸਨ ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਸਵੇਰ ਦੇ ਟਾਈਮ ਪੀਸੀਆਰ ਤੇ ਗਸਤ ਵਧਾਈ ਜਾਵੇ,,,,,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਦੋ ਪੀਸੀਆਰ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਉਣ ਤੋਂ ਬਾਅਦ ਕਿ ਇਹਨਾਂ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਅਤੇ ਠੱਲ ਪਵੇਗੀ ਜਾਂ ਫਿਰ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..