Htv Punjabi
Punjab

ਸਰਕਾਰੀ ਹਸਪਤਾਲਾਂ ਵਿੱਚ 5 ਸਾਲ ਤੱਕ ਦੀ ਬੱਚੀਆਂ ਦਾ ਫਰੀ ਇਲਾਜ ਬੰਦ, ਐਮਰਜੈਂਸੀ ਵਿੱਚ ਦੇਣੇ ਪੈਣਗੇ ਪੈਸੇ

ਬਠਿੰਡਾ : ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਾਰਡ ਵਿੱਚ 24 ਘੰਟੇ ਮਰੀਜ਼ਾਂ ਨੂੰ ਮਿਲਣ ਵਾਲੀ ਮੁਫਤ ਇਲਾਜ ਦੀ ਸੁਵਿਧਾ ਸਿਹਤ ਵਿਭਾਗ ਨੇ ਬੰਦ ਕਰ ਦਿੱਤੀ ਹੈ l ਇਸ ਦੇ ਨਾਲ ਹੀ ਵਿਭਾਗ ਨੇ 1 ਤੋਂ 5 ਸਾਲ ਤੱਕ ਦੀ ਬੱਚੀਆਂ ਨੂੰ ਓਪੀਡੀ ਸਲਿੱਪ ਤੋਂ ਲੈ ਕੇ ਟੈਸਟ ਅਤੇ ਇਲਾਜ ਤੱਕ ਮਿਲਣ ਵਾਲੀ ਫਰੀ ਸੁਵਿਧਾ ਵੀ ਬੰਦ ਕਰ ਦਿੱਤੀ ਹੈ l ਇਸ ਸੰਬੰਧੀ ਡਾਇਰੈਕਟਰ ਆਫ ਫੈਮਿਲੀ ਵੈਲਫੇਅਰ ਵੱਲੋਂ 10 ਫਰਵਰੀ ਨੂੰ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਪੱਤਰ ਜ਼ਾਰੀ ਕਰਕੇ ਤੁਰੰਤ ਪ੍ਰਭਾਵ ਨਾਲ ਇਸ ਨੂੰ ਲਾਗੂ ਕਰਨ ਯਾਨੀ ਫੀਸ ਸਟਰਕਚਰ ਨੂੰ ਲਾਗੂ ਕਰਨ ਨੂੰ ਕਿਹਾ ਹੈ l ਮੁਫਤ ਉਪਚਾਰ ਬੰਦ ਹੋਣ ਦੀ ਪੁਸ਼ਟੀ ਡਾਕਟਰ ਗੁਰਦੀਪ ਸਿੰਘ ਨੇ ਕੀਤੀ l ਹੁਣ ਐਮਰਜੈ਼ਸੀ ਦੇ ਦੌਰਾਨ ਮਰੀਜ਼ਾਂ ਤੋਂ ਓਪੀਡੀ, ਐਡਮਿਸ਼ਨ ਫਾਈਲ ਚਾਰਜ ਅਤੇ ਡੇ ਚਾਰਜ ਸਹਿਤ ਹੋਰ ਟੈਸਟ ਦੀ ਫੀਸਾਂ ਵਸੂਲੀਆਂ ਜਾਣਗੀਆਂ l

Related posts

ਧੁੰਨੀ ‘ਚ ਬੂੰਦਾਂ ਪਾਉਂਦੇ ਪਾਉਂਦੇ ਦੇਖੋ ਬੰਦੇ ਨੂੰ ਕੀ ਮਿਲਿਆ; ਦੇਖੋ ਕਿਵੇਂ ਮਰੀਜ਼ ਬਣ ਰਹੇ ਨੇ ਬੰਦੇ ਦੇ ਫੈਨ

htvteam

ਕੋਰੋਨਾ ਦੌਰਾਨ ਪੰਜਾਬ ‘ਚ ਸ਼ਰਾਬ ਕਾਰੋਬਾਰ ਦਾ ਵੱਡਾ ਤੇ ਕਾਲਾ ਸੱਚ ਆਇਆ ਸਾਹਮਣੇ ? ਦੇਖੋ  ਕਿਨ੍ਹਾਂ ਕਿਨ੍ਹਾਂ ਦੀਆਂ ਗਰਦਨਾਂ ਆਉਣਗੀਆਂ ਸ਼ਿਕੰਜੇ ‘ਚ !

Htv Punjabi

ਸ਼ਹੀਦੀ ਦਿਹਾੜੇ ਤੇ ਜਾਣ ਸਮੇਂ ਸ਼ਰਧਾਲੂਆਂ ਨਾਲ ਦੇਖੋ ਕੀ ਹੋਇਆ ?

htvteam

Leave a Comment